ਪਤੀ ਗਿਆ ਵਿਦੇਸ਼ ਕਮਾਉਣ ਪਿੱਛੋਂ ਸਹੁਰੇ ਨਾਲ ਨਾਲ ਰਹਿਣ ਲੱਗ ਪਈ ਪਤਨੀ, ਪਾਈ VIDEO…ਲੋਕਾਂ ਕੱਢੀਆਂ ਗਾਲ੍ਹਾਂ

ਜੋੜੇ ਦੇ ਦੋ ਪੁੱਤਰ ਵੀ ਹਨ, ਜਿਨ੍ਹਾਂ ਵਿੱਚੋਂ ਵੱਡੇ ਪੁੱਤਰ ਦਾ ਵਿਆਹ 5 ਸਾਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਵਿਦੇਸ਼ ਤੋਂ ਨਾ ਪਰਤਣ ਪਿੱਛੋਂ ਔਰਤ ਆਪਣੇ ਸਹੁਰੇ ਨਾਲ ਰਹਿਣ ਲੱਗ ਗਈ ਹੈ। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਤੋਂ ਸਹੁਰੇ ਅਤੇ ਨੂੰਹ ਦੇ ਰਿਸ਼ਤੇ ਨੂੰ ਖਰਾਬ ਕਰਨ ਵਾਲੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।

ਫਿਰੋਜ਼ਾਬਾਦ ਜ਼ਿਲ੍ਹੇ ਵਿਚ, ਇੱਕ ਪੁੱਤਰ ਨੇ ਆਪਣੇ ਪਿਤਾ ‘ਤੇ ਅਦਾਲਤ ਵਿੱਚ ਆਪਣੀ ਨੂੰਹ ਨਾਲ ਵਿਆਹ ਕਰਨ ਦਾ ਦੋਸ਼ ਲਗਾਇਆ ਹੈ। ਮਾਮਲੇ ਵਿੱਚ ਪੁੱਤਰ ਦੀ ਸ਼ਿਕਾਇਤ ਤੋਂ ਬਾਅਦ, ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। ਇਸ ਮਾਮਲੇ ਬਾਰੇ ਜਾਣਨ ਤੋਂ ਬਾਅਦ, ਪਿੰਡ ਵਾਸੀਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕੋਈ ਇਸ ਹੱਦ ਤੱਕ ਡਿੱਗ ਕੇ ਰਿਸ਼ਤੇ ਨੂੰ ਖਰਾਬ ਕਰ ਸਕਦਾ ਹੈ। ਦਰਅਸਲ, ਇਹ ਪੂਰਾ ਮਾਮਲਾ ਫਿਰੋਜ਼ਾਬਾਦ ਜ਼ਿਲ੍ਹੇ ਦੇ ਫਰੀਦਾ ਥਾਣਾ ਖੇਤਰ ਦੇ ਇੱਕ ਪਿੰਡ ਨਾਲ ਸਬੰਧਤ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਨੌਕਰੀ ਦੇ ਸਬੰਧ ਵਿਚ ਅਰਬ ਦੇਸ਼ ਵਿਚ ਰਹਿੰਦਾ ਹੈ ਅਤੇ 2 ਸਾਲ ਬੀਤ ਜਾਣ ਤੋਂ ਬਾਅਦ ਵੀ ਆਪਣੇ ਘਰ ਨਹੀਂ ਪਰਤਿਆ ਹੈ।

ਜੋੜੇ ਦੇ ਦੋ ਪੁੱਤਰ ਵੀ ਹਨ, ਜਿਨ੍ਹਾਂ ਵਿੱਚੋਂ ਵੱਡੇ ਪੁੱਤਰ ਦਾ ਵਿਆਹ 5 ਸਾਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਵਿਦੇਸ਼ ਤੋਂ ਨਾ ਪਰਤਣ ਪਿੱਛੋਂ ਔਰਤ ਆਪਣੇ ਸਹੁਰੇ ਨਾਲ ਰਹਿਣ ਲੱਗ ਗਈ ਹੈ। ਔਰਤ ਨੇ ਸੋਸ਼ਲ ਮੀਡੀਆ ਉਤੇ ਵੀਡੀਓ ਸਾਂਝੀ ਕਰ ਕੇ ਇਸਦੀ ਜਾਣਕਾਰੀ ਦਿੱਤੀ ਹੈ। ਔਰਤ ਦਾ ਪਤੀ ਪਤਨੀ ਨੂੰ ਛੱਡ ਕੇ ਪੈਸੇ ਕਮਾਉਣ ਲਈ ਅਰਬ ਦੇਸ਼ ਚਲਾ ਗਿਆ ਸੀ।

ਇੱਥੇ, ਪੁੱਤਰ ਦੇ ਪੈਸੇ ਕਮਾਉਣ ਲਈ ਬਾਹਰ ਜਾਣ ਤੋਂ ਬਾਅਦ ਦੋਸ਼ ਹੈ ਕਿ ਇਸ ਦੌਰਾਨ ਸਹੁਰਾ ਆਪਣੀ ਨੂੰਹ ਦੇ ਨੇੜੇ ਹੋਣ ਲੱਗਾ ਅਤੇ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁੱਤਰ ਬਾਹਰੋਂ ਵਾਪਸ ਨਹੀਂ ਆਇਆ ਤਾਂ ਸਹੁਰਾ ਨੂੰਹ ਦੋਵੇਂ ਇਕੱਠੇ ਰਹਿਣ ਲੱਗ ਪਏ।

ਵੀਡੀਓ ਉਤੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕਈ ਲੋਕ ਔਰਤ ਨੂੰ ਰਿਸ਼ਤੇ ਦੀ ਦੁਹਾਈ ਦੇ ਰਹੇ ਹਨ ਤਾਂ ਕਈ ਲੋਕ ਹੋਰ ਸਲਾਹਾਂ ਦਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੈ ਅਤੇ News 59 Media ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ

Leave a Reply

Your email address will not be published. Required fields are marked *