ਗੱਡੀ ਚ ਬੈਠੀ ਇਕੱਲੀ ਜਨਾਨੀ ਨਾਲ ਵੇਖੋ ਮੁੰਡੇ ਆਹ ਕੀ ਕਰਗੇ ,…. ! – My Blog

Uncategorized


ਸਾਰੇ ਕੰਮ ਕਾਰ ਛੱਡ ਕੇ ਪਹਿਲਾਂ ਇਸ ਖਬਰ ਨੂੰ ਬਿਨਾਂ ਸਕਿਪ ਕੀਤੇ ਪੂਰੇ ਧਿਆਨ ਨਾਲ ਸੁਣਿਓ ਕਿਉਂਕਿ ਅਜਿਹਾ ਕਦੇ ਤੁਹਾਡੇ ਨਾਲ ਵੀ ਜਾਂ ਤੁਹਾਡੇ ਕਿਸੇ ਪਰਿਵਾਰਿਕ ਮੈਂਬਰ ਦੇ ਨਾਲ ਹੋ ਸਕਦਾ ਹੈ। ਜੀ ਹਾਂ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੀ ਜਿਨਾਂ ਦਾ ਨਾਮ ਸਿਮੀ ਹੈ

ਜੋ ਕਿ ਬੀਤੀ ਰਾਤ ਕਰੀਬ 6‌ 7 ਵਜੇ ਆਪਣੇ ਘਰ ਵਾਲੇ ਨਾਲ ਗੱਡੀ ਦੇ ਵਿੱਚ ਬੈਠ ਕੇ ਲੁਧਿਆਣਾ ਦੇ ਮਿੱਡਾ ਚੌਂਕ ਨੇੜੇ ਬਾਜ਼ਾਰ ਦੇ ਵਿੱਚ ਸਮਾਨ ਲੈਣ ਗਈ ਸੀ। ਗੱਡੀ ਖੜਾ ਕੇ ਘਰਵਾਲਾ ਦੁਕਾਨ ਤੇ ਗਿਆ। ਇਹਨਾਂ ਨੂੰ ਪਿੱਛੋਂ ਆਏ ਤਿੰਨ ਮੁੰਡੇ ਇਸ ਇਕੱਲੀ ਜਨਾਨੀ ਨੂੰ ਗੱਡੀ ਦੇ ਵਿੱਚ ਬੈਠੀ

ਦੇਖ ਧੱਕੇ ਦੇ ਨਾਲ ਇਸ ਦੀ ਗੱਡੀ ਦੇ ਵਿੱਚ ਵੜ ਜਾਂਦੇ ਨੇ ਅਤੇ ਫਿਰ ਇਸ ਦੇ ਨਾਲ ਅਜਿਹੀ ਘਟੀਆ ਕਰਤੂਤ ਕਰਦੇ ਨੇ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਦੱਸ ਦਈਏ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤਿੰਨ ਮੁੰਡੇ ਚਿੱਟੇ ਰੰਗ ਦੀ ਆਈ20 ਕਾਰ ਨੂੰ ਸਿਮੀ ਤੋਂ ਖੋਹ ਕੇ ਫਰਾਰ ਹੋ ਗਏ। ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ। ਖੈਰ ਪੰਜਾਬ ਦੇ ਵਿੱਚ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰਹਾਂ

ਡਗਮਗਾ ਚੁੱਕੀ ਹੈ। ਪਰ ਪੁਲਿਸ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤਿੰਨ ਮੁੰਡੇ ਚਿੱਟੇ ਰੰਗ ਦੀ ਆਈ 20 ਕਾਰ ਨੂੰ ਸਿੰਮੀ ਤੋਂ ਖੋਹ ਕੇ ਫਰਾਰ ਹੋ ਗਏ। ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ। ਖੈਰ ਪੰਜਾਬ ਦੇ ਵਿੱਚ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ

ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *