ਵਧਦੀ ਮਹਿੰਗਾਈ ਅਤੇ ਰਸੋਈ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਬਜਟ ਵਿਗਾੜ ਦਿੱਤਾ ਹੈ। ਅਜਿਹੇ ‘ਚ ਸਰਕਾਰ ਵਲੋਂ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਸਸਤੀਆਂ ਦਰਾਂ ‘ਤੇ ਐੱਲ.ਪੀ.ਜੀ. ਗੈਸ ਸਿਲੰਡਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਯੋਜਨਾ ਨੂੰ ਆਨਲਾਈਨ ਅਤੇ ਆਫਲਾਈਨ ਦੋਵੇਂ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਾਂ। ਜੇਕਰ ਤੁਸੀਂ ਆਨਲਾਈਨ ਅਪਲਾਈ ਕਰਨਾ ਚਾਹੋ ਤਾਂ ਉਸ ਲਈ ਤੁਹਾਨੂੰ ਇੰਡੇਨ, ਭਾਰਤ ਗੈਸ ਜਾਂ ਐੱਚ.ਪੀ. ਗੈਸ ਦੀ ਵੈੱਬਸਾਈਟਹੁਣ ਸਿਰਫ 450 ਵਿੱਚ ਮਿਲੇਗਾ ਗੈਸ ਸਿਲੰਡਰ ‘ਤੇ ਨਵੇਂ ਕਨੈਕਸ਼ਨ ਦੇ ਵਿਕਲਪ ‘ਤੇ ਕਲਿੱਕ ਕਰ ਕੇ ਫਾਰਮ ਨੂੰ ਭਰ ਕੇ ਫਾਈਨਲ ਸਬਮਿਟ ਦੇ ਬਟਨ ‘ਤੇ ਕਲਿੱਕ ਕਰਨਾ ਹੋਵੇਗਾ। ਜੇਕਰ ਤੁਸੀਂ ਆਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਪਣੇ ਨਜ਼ਦੀਕੀ ਗੈਸ ਏਜੰਸੀ ‘ਤੇ ਜਾਣਾ ਹੋਵੇਗਾ, ਇੱਥੇ ਤੁਹਾਨੂੰ ਆਪਣੇ ਅਰਜ਼ੀ ਫਾਰਮ ਨੂੰ ਜ਼ਰੂਰੀ ਦਸਤਾਵੇਜ਼ਾਂ ਨਾਲ ਜਮ੍ਹਾ ਕਰਵਾਉਣਾ ਹੋਵੇ
ਤੁਹਾਡੇ ਕੋਲ ਪਛਾਣ ਦੇ ਪ੍ਰਮਾਣ ਵਜੋਂ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਜਾਂ ਵੋਟਰ ਆਈਡੀ ‘ਚੋਂ ਕੋਈ ਇਕ ਹੋਣਾ ਜ਼ਰੂਰੀ ਹੈ। ਪਤੇ ਦੇ ਪ੍ਰਮਤੋਂ ਇਲਾਵਾ ਬਿਨੈਕਾਰ ਕੋਲ 2 ਤੋਂ 3 ਪਾਸਪੋਰਟ ਆਕਾਰ ਦੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਹਨ। ਦੱਸਣਯੋਗ ਹੈ ਕਿ ਇਸ ਯੋਜਨਾ ਦੇ ਅਧੀਨ ਗਰੀਬ ਅਤੇਹੁਣ ਸਿਰਫ 450 ਵਿੱਚ ਮਿਲੇਗਾ ਗੈਸ ਸਿਲੰਡਰ ਯੋਗ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਐੱਲਪੀਜੀ ਸਿਲੰਡਰ ਦਿੱਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਹੈ, ਉਨ੍ਹਾਂ ਨੂੰ ਸਿਰਫ਼ 450 ਰੁਪਏ ‘ਚ ਐੱਲ.ਪੀ.ਜੀ. ਸਿਲੰਡਰ ਦਿੱਤੇ ਜਾਣਗੇ। ਜੋ ਲੋਕ ਮੁ ਕਮਜ਼ੋਰ ਹਨ, ਉਨ੍ਹਾਂ ਲਈ ਇਸ ਯੋਜਨਾ ਨੂੰ ਚਲਾਇਆ ਗਿਆ ਹੈ। ਇਕ ਸਾਲ ‘ਚ 12 ਸਸਤੇ ਸਿਲੰਡਰ ਦਾ ਲਾਭ ਚੁੱਕਿਆ ਜਾ ਸਕਦਾ ਹੈ।