ਚਾਰ ਸਾਲ ਬਾਅਦ ਜਿਉਂਦੇ ਮਿਲੀ ਔਰਤ, ਪਤੀ ਕੱਟ ਰਿਹਾ ਹੈ ਜੇਲ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਹੁਣ ਇਸ ਦੇ ਨਾਲ ਹੀ ਜੁੜੀ ਹੋਈ ਕਬੱਡੀ ਖਬਰ ਸਾਡੇ ਸਾਹਮਣੇ ਬਿਹਾਰ ਤੋਂ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਔਰਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਮੌਤ ਦੇ ਮਾਮਲੇ ਦੇ ਵਿੱਚ ਉਸ ਦਾ ਪਤੀ ਚਾਰ ਸਾਲ ਦੀ

ਕੈਦ ਕੱਟ ਚੁੱਕਿਆ ਹੈ ਤੇ ਉਸ ਦੇ ਨਾਲ ਹੀ ਉਸ ਦੀ ਸੱਸ ਵੀ ਕੈਦ ਕੱਟ ਚੁੱਕੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਨੇ ਆਪਣਾ ਦੂਜਾ ਵਿਆਹ ਕਰਵਾ ਲਿਆ ਸੀ ਪਰ ਇਸ ਦੇ ਪਰਿਵਾਰ ਦੇ ਵੱਲੋਂ ਇਸ ਦੇ ਪਹਿਲੇ ਪਤੀ ਦੇ ਉੱਪਰ ਇਲਜ਼ਾਮ ਲਗਾਏ ਗਏ ਸਨ ਕਿ ਉਸ ਦੇ ਵੱਲੋਂ ਇਸ ਨੂੰ ਮਾਰ ਦਿੱਤਾ ਗਿਆ ਹੈ ਪਰ ਹੁਣ

ਪੁਲਿਸ ਦੇ ਵੱਲੋਂ ਇਸ ਔਰਤ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਇਸ ਤੋਂ ਪੁਸਕਿਸ ਕੀਤੇ ਗਏ ਤਾਂ ਇਸੇ ਦਾ ਕਹਿਣਾ ਹੈ ਕਿ ਇਹ ਮਰਨ ਦੇ ਲਈ ਰੇਲਵੇ ਲਾਈਨ ਤੇ ਗਈ ਸੀ ਤਾਂ ਇੱਕ ਵਿਅਕਤੀ ਦੇ ਵੱਲੋਂ ਇਸ ਦੀ ਜਾਨ ਬਚਾਈ ਗਈ ਅਤੇ ਇਸ ਦੇ ਵੱਲੋਂ ਉਸ ਵਿਅਕਤੀ ਦੇ ਨਾਲ ਹੀ ਵਿਆਹ ਕਰ ਲਿਆ ਗਿਆ ਅਤੇ ਇਹ ਇਸ

ਦੇ ਨਾਲ ਹੀ ਰਹਿਣ ਲੱਗੀ ਪਰ ਇਸ ਦੇ ਪਰਿਵਾਰ ਦੇ ਵੱਲੋਂ ਇਸ ਦੇ ਪਹਿਲੇ ਪਤੀ ਦੇ ਉੱਪਰ ਮੁਕਦਮਾ ਕਰ ਦਿੱਤਾ ਗਿਆ ਜਿਸ ਦੇ ਕਾਰਨ ਇਸ ਦਾ ਪਤੀ ਜੇਲ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਜਿਸ ਤੋਂ ਬਾਅਦ ਹੁਣ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸਾਨਵੀਨ ਕੀਤੀ ਜਾ ਰਹੀ ਹੈ। ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ।

Leave a Reply

Your email address will not be published. Required fields are marked *