FIROZPUR ਵਿਆਹੁਤਾ ਨਾਲ ਗੁਆਂਡ ਚ ਰਹਿੰਦੇ ਨੌਜਵਾਨ ਨੇ ਪਿ*ਸਤੋਲ ਦੀ ਨੋਕ ਤੇ ਵਾਰ-ਵਾਰ ਬਣਾਏ ਸਰੀ*ਰਕ ਸ*ਬੰਧ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਲਾਲ ਰੰਗ ਦੀ ਚੁੰਨੀ ਨਾਲ ਮੂੰਹ ਲਕੋਈ ਖੜ੍ਹੀ ਏਸ ਜਨਾਨੀ ਦੇ ਘਰਦਿਆ ਕੋਲ ਇਕ ਮੁੰਡੇ ਦਾ ਆਉਂਣਾ ਜਾਣਾ ਸੀ ਜੋ ਕੀ ਤਾਸ਼ ਖੇਡਣ ਆਉਂਦਾ ਹੁੰਦਾ ਸੀ ਜਨਾਨੀ ਮੁਤਾਬਿਕ ਚਾਚੇ ਹੋਰਾਂ ਦੇ ਘਰੋਂ ਕੰਧ ਕੱਟਕੇ ਏਸ ਜਨਾਨੀ ਦੇ ਘਰ ਵੜ੍ਹਦਾ ਸੀ ਤੇ ਜਿਸ ਦੌਰਾਨ ਏਸ ਨਾਲ ਮਾੜਾ ਮੋਟਾ ਮਜਾਕ ਕਰਦਾ ਰਹਿੰਦਾ ਸੀ ਪਰ ਮਜਾਕ ਮਜਾਕ ਕਰਦੇ ਮੁੰਡੇ ਨੇ ਇਕ ਦਿਨ ਜਨਾਨੀ ਨੂੰ ਇਕੱਲੀ ਦੇਖ ਸਾਰੀਆਂ ਪਾਰ ਕਰ ਦਿੱਤੀਆਂ ਏਸ ਬਾਬਤ ਜਾਣਕਾਰੀ ਦਿੰਦੀ

ਵਿਆਹੁਤਾ ਜਨਾਨੀ ਨੇ ਮੁੰਡੇ ਤੇ ਜੋ ਇਲਜ਼ਮ ਲਗਾਏ ਉਹ ਸੁਣੋ,ਉਧਰ ਜਦੋਂ ਜਨਾਨੀ ਦੇ ਘਰਵਾਲੇ ਅਤੇ ਦਿਉਰ ਨੇ ਉਸ ਸੁਨੀਲ ਨਾਮ ਦੇ ਮੁੰਡੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਦਿਉਰ ਦੀ ਕੁੱਟਮਾਰ ਕਰ ਦਿੱਤੀ ਜਿਸਨੂੰ ਸਿਵਲ ਹਸਪਾਤਲ ਦਾਖਲ ਕੀਤਾ ਗਿਆ,,ਪੁਲਿਸ ਅਧਿਕਾਰੀ ਰਣਧੀਰ ਕੁਮਾਰ ਹੋਰਾਂ ਦਾ ਕਹਿਣਾ ਐ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *