ਅਮਰੀਕਾ ‘ਚ ਰਹਿੰਦਾ ਕਰੋੜਾਂ-ਪਤੀ ਭਾਰਤੀ ਪਰਿਵਾਰ ਰਾਤੋਂ-ਰਾਤ ਖ਼ਤਮ ਪਤੀ ਪਤਨੀ ਤੇ ਨੌਜਵਾਨ ਕੁੜੀ ਦੇ ਕੀ ਬਣ ਗਏ ਹਲਾਤ

Uncategorized

ਅਮਰੀਕਾ ਦੇ ਮੈਸਾਚੁਸੇਟਸ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਪਰਿਵਾਰ ਦੇ 3 ਮੈਂਬਰਾਂ ਦੀ ਉਨ੍ਹਾਂ ਦੇ ਘਰ ਵਿਚੋਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਰਾਕੇਸ਼ ਕਮਲ, ਉਨ੍ਹਾਂ ਦੀ ਪਤਨੀ ਟੀਨਾ ਤੇ 18 ਸਾਲ ਦੀ ਧੀ ਏਰੀਆਨਾ ਵਜੋਂ ਹੋਈ ਹੈ। ਕਮਲ ਦੇ ਪਰਿਵਾਰ ‘ਤੇ ਲਗਭਗ 83 ਕਰੋੜ ਰੁਪਏ ਦਾ ਕਰਜ਼ਾ ਸੀ। ਉਨ੍ਹਾਂ ਦੇ ਬੰਗਲੇ ਦੀ ਕੀਮਤ 41 ਕਰੋੜ ਰੁਪਏ ਦੱਸੀ ਜਾ ਰਹੀ ਹੈ।ਪੁਲਿਸ ਨੇ ਇਸ ਨੂੰ ਆਪਸੀ ਹਿੰਸਾ ਦਾ ਮਾਮਲਾ ਦੱਸਿਆ ਹੈ। ਘਰ ਵਿਚ ਤੋੜ-ਫੋੜ ਵਰਗਾ ਕੋਈ ਸੁਰਾਗ ਨਹੀਂ ਮਿਲਿਆ ਹੈ। ਤਿੰਨਾਂ ਦੀ ਮੌਤ ਕਦੋਂ ਤੇ ਕਿਸ ਵਜ੍ਹਾ ਨਾਲ ਹੋਈ ਹੈ, ਇਸ ਦੀ ਜਾਂਚ

ਕੀਤੀ ਜਾ ਰਹੀ ਹੈ। ਵੀਰਵਾਰ ਸ਼ਾਮ ਲਗਭਗ 7.30 ਵਜੇ ਅਮਰੀਕੀ ਸਮੇਂ ਮੁਤਾਬਕ ਕਮਲ ਪਰਿਵਾਰ ਦਾ ਇਕ ਰਿਸ਼ਤੇਦਾਰ ਉਨ੍ਹਾਂ ਦੇ ਘਰ ਗਏ ਸਨ।ਇਸ ਦੌਰਾਨ ਉਨ੍ਹਾਂ ਨੂੰ ਇਕ ਲਾਸ਼ ਨਜ਼ਰ ਆਈ। ਰਿਸ਼ਤੇਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਉਨ੍ਹਾਂ ਨੂੰ ਘਰ ਵਿਚ 2 ਹੋਰ ਲਾਸ਼ਾਂ ਮਿਲੀਆਂਰਾਕੇਸ਼ ਤੇ ਟੀਨਾ ਨੇ ਹੁਣੇ ਜਿਹੇ ਦੀਵਾਲੀਆ ਐਲਾਨੇ ਜਾਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ‘ਤੇ 83 ਕਰੋੜ ਰੁਪਏ ਤੱਕ ਦਾ ਕਰਜ਼ਾ ਸੀ। ਉਨ੍ਹਾਂ ਦਾ ਬੰਗਲਾ ਵੀ ਨੀਲਾਮ ਹੋਣ ਵਾਲਾਸੀ।ਰਿਪੋਰਟ ਮੁਤਾਬਕ ਰਾਕੇਸ਼ ਮੈਸਾਚੁਸਟੇਸ ਦੇ ਸਭ ਤੋਂ ਪੋਸ਼ ਇਲਾਕੇ ਵਿਚ ਰਹਿੰਦੇ ਸਨ। ਰਾਕੇਸ਼ ਦੀ

ਲਾਸ਼ ਕੋਲੋਂ ਪੁਲਿਸ ਨੂੰ ਪਿਸਤੌਲ ਵੀ ਮਿਲੀ ਹੈ।ਕਮਲ ਦਾ ਪਰਿਵਾਰ ਸਾਲ 2022 ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ। ਸਤੰਬਰ 2022 ਵਿਚ ਪਰਿਵਾਰ ਨੇ ਦੀਵਾਲੀ ਐਲਾਨੇ ਜਾਣ ਲਈ ਅਪਲਾਈ ਕੀਤਾ ਸੀ। ਹਾਲਾਂਕਿ ਇਸ ਸਾਲ ਅਕਤੂਬਰ ਵਿਚ ਸਹੀ ਫਾਰਮ ਤੇ ਦਸਤਾਵੇਜ਼ਾਂ ਦੀ ਕਮੀ ਕਾਰਨ ਉਨ੍ਹਾਂ ਦੀ ਅਰਜ਼ੀ ਰੱਦ ਹੋ ਗਈ ਸੀ। ਕਮਲ ਪਰਿਵਾਰ ਦੇ ਘਰ ਵਿਚ ਲਗਭਗ 27 ਕਮਰੇ ਹਨ ਤੇ ਇਹ ਡੋਵਰ ਸ਼ਹਿਰ ਦੀ ਇਕ ਪ੍ਰਾਈਵੇਟ ਰੋਡ ‘ਤੇ ਬਣਿਆ ਹੈ।

ਟੀਨਾ ਨੇ 2016 ਵਿਚ ਆਪਣੀ ਕੰਪਨੀ ਖੋਲ੍ਹੀ ਸੀ, ਜੋ 2021 ਵਿਚ ਬੰਦ ਹੋ ਗਈ ਸੀ। ਇਹ ਕੰਪਨੀ ਸਟੂਡੈਂਟਸ ਨੂੰ ਆਪਣੇ ਗ੍ਰੇਡਸ ਬੇਹਤਰ ਕਰਨ ਵਿਚ ਮਦਦ ਕਰਦੀ ਸੀ।ਟੀਨਾ ਦੇ ਪਤੀ ਰਾਕੇਸ਼ ਇਸ ਕੰਪਨੀ ਦੇ ਸੀਓਓ ਸਨ।ਉਨ੍ਹਾਂ ਦੀ ਧੀ ਏਰੀਆਨਾ ਨੇ ਵੀ ਮੈਸਾਚੁਸੇਟਸ ਦੇ ਸਭ ਤੋਂ ਮਹਿੰਗੇ ਸਕੂਲਾਂ ਵਿਚੋਂ ਇਕ ਮਿਲਟਨ ਅਕੈਡਮੀ ਤੋਂ ਪੜ੍ਹਾਈ ਕੀਤੀ ਸੀ। ਉਸ ਨੇ ਵਰਮਾਂਟ ਦੇ ਮਿਡਿਲਬਰੀ ਕਾਲਜ ਵਿਚ ਨਿਊਰੋਸਾਇੰਸ ਦੀ ਪੜ੍ਹਾਈ ਲਈ ਦਾਖਲਾ ਲਿਆ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *