ਤੁਸੀਂ ਤੇਲ ਨਾਲ ਦੀਵੇ ਬਲਦੇ ਦੇਖੇ ਹੋਣਗੇ ਪਰ ਪਹਿਲੀ ਵਾਰ ਤੁਸੀਂ ਪਾਣੀ ਨਾਲ ਦੀਵੇ ਬਲਦੇ ਦੇਖੋ

Uncategorized

ਦੀਵਾਲੀ ਦੀਵਿਆਂ ਅਤੇ ਰੋਸ਼ਨੀ ਦਾ ਤਿਉਹਾਰ ਅਤੇ ਇਸ ਦਿਹਾੜੇ ਨੂੰ ਲੈਕੇ ਹਰ ਘਰ, ਦੁਕਾਨ, ਦਫਤਰ ਸਜਾਇਆ ਜਾਂਦਾ ਹੈ ਅਤੇ ਦੀਵਿਆਂ ਨਾਲ ਰਾਤ ਰੋਸ਼ਨ ਕੀਤੀ ਜਾਂਦੀ ਹੈ। ਇਸ ਆਧੁਨਿਕਤਾ ਦੇ ਸਮੇਂ ਚ ਬਹੁਤ ਕੁਝ ਬਦਲ ਰਿਹਾ ਹੈ ਮਿੱਟੀ ਦੇ ਦੀਵਿਆਂ ਚ ਤੇਲ ਪਾ ਰੋਸ਼ਨੀ ਕਰਨ ਦੀ ਥਾਂ ਬਾਜ਼ਾਰ ਚ ਇਕ ਵੱਖ ਤਰ੍ਹਾਂ ਦੇ ਦੀਵੇ ਆਏ ਹਨ ਜੋ ਪਾਣੀ ਨਾਲ ਬਲਦੇ ਹਨ ਅਤੇ ਲੰਬੇ ਸਮੇਂ ਤਕ ਰੋਸ਼ਨੀ ਕਰਦੇ ਹਨ। ਖਾਸ ਇਹ ਹੈ ਕਿ ਇਹ ਦੀਵੇ ਨਾਲ ਅੱਗ ਲੱਗਣ ਦਾ ਖ਼ਤਰਾ ਵੀ ਨਹੀਂ ਹੈ |

ਇਨ੍ਹੀ ਦਿਨੀ ਦੀਵਾਲੀ ਨੂੰ ਲੈਕੇ ਬਾਜ਼ਾਰ ਚ ਵੱਖ ਵੱਖ ਤਰ੍ਹਾਂ ਦਾ ਸਜਾਵਟ ਦਾ ਸਾਮਾਨ ਆ ਰਿਹਾ ਹੈ। ਕਦੇ ਸਮਾਂ ਸੀ ਕਿ ਚਾਈਨਾ ਦਾ ਸਾਮਾਨ ਨੇ ਭਾਰਤੀ ਸਾਮਾਨ ਤੇ ਹਾਵੀ ਸੀ ਲੇਕਿਨ ਹੁਣ ਭਾਰਤ ਦਾ ਬਣਿਆ ਹੋਇਆ ਇਕ ਆਧੁਨਿਕ ਅਤੇ ਸਸਤਾ ਸਾਮਾਨ ਬਾਜ਼ਾਰ ਚ ਖਿੱਚ ਦਾ ਕੇਂਦਰ ਬਣਾਇਆ ਹੋਇਆ ਹੈ ਅਤੇ ਉਸ ਚ ਮੁਖ ਤੌਰ ਤੇ ਰੋਸ਼ਨੀ ਕਰਨ ਵਾਲੇ ਐਸੇ ਦੀਵੇ ਖਿੱਚ ਦਾ ਕੇਂਦਰ ਬਣੇ ਹੋਏ ਹਨ ਜੋ ਪਾਣੀ ਨਾਲ ਬਲਦੇ ਹਨ ਅਤੇ

ਲੰਬੇ ਸਮੇਂ ਤਕ ਰੋਸ਼ਨੀ ਕਰਦੇ ਹਨ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਜਿਥੇ ਇਹ ਪਾਣੀ ਨਾਲ ਚੱਲਣ ਵਾਲੇ ਦੀਵੇ ਹਨ ਉਸ ਦੇ ਨਾਲ ਹੀ ਸਸਤੇ ਅਤੇ ਬਿਜਲੀ ਸਪਲਾਈ ਤੋਂ ਬਿਨਾ ਚਲਣ ਵਾਲਿਆਂ ਵੱਖ ਵੱਖ ਸਜਾਵਟ ਵਾਲਿਆਂ ਲਾਈਟ ਬਾਜ਼ਾਰ ਚ ਮਿਲ ਰਹੀਆਂ ਹਨ ਜੋ ਇਸ ਵੇਲੇ ਗ੍ਰਾਹਕ ਦੀ ਮੰਗ ਵੀ ਹੈ ਅਤੇ ਉਹ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਇਹ ਹਰ ਕਿਸੇ ਵਰਗ ਦੇ ਪਰਿਵਾਰ ਦੇ ਬਜਟ ਚ ਹਨ ਅਤੇ ਲੋਕ ਇਸ ਦੀ ਖਰੀਦਦਾਰੀ ਹੁਣ ਤੋਂ ਹੀ ਕਰ ਰਹੇ ਹਨ |

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *