23,00,00,000 ਰੁਪਏ ਦੀ ਜਾਇਦਾਦ ਔਰਤ ਨੇ ਲਾ ਦਿੱਤੀ ਕੁੱਤੇ-ਬਿੱਲੀਆਂ ਦੇ ਨਾਂਅ

Uncategorized

ਤੁਹਾਨੂੰ ਸੁਣਨ ਵਿਚ ਇਹ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ ਕਿ ਇਕ ਔਰਤ ਨੇ ਆਪਣ 23 ਕਰੋੜ ਦੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰਨ ਦੀ ਬਜਾਏ ਆਪਣੇ ਪਾਲਤੂ ਕੁੱਤੇ ਬਿੱਲੀਆਂ ਦੇ ਨਾਂ ਕਰ ਦਿੱਤੀ। ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿਥੇ ਲਿਊ ਨਾਂ ਦੀ ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਆਪਣੀ ਜਾਇਦਾਦ ਕਰ ਦਿੱਤੀ।ਜਾਣਕਾਰੀ ਮੁਤਾਬਕ ਕੁਝ ਸਾਲ ਪਹਿਲਾਂ ਔਰਤ ਨੇ ਆਪਣੀ 23 ਕਰੋੜ ਦੀ ਜਾਇਦਾਦ ਛੱਡੀ ਸੀ

ਪਰ ਜਲਦ ਹੀ ਉੁਸ ਨੂੰ ਅਹਿਸਾਸ ਹੋਣ ਲੱਗਾ ਕਿ ਬੱਚੇ ਉਸ ਦੀ ਦੇਖਭਾਲ ਨਹੀਂ ਕਰਦੇ ਜਿਸ ਨਾਲ ਗੁੱਸੇ ਵਿਚ ਆ ਕੇ ਉਸ ਨੇ ਅਜਿਹਾ ਕਦਮ ਚੁੱਕਿਆ ਤੇ ਆਪਣੀ ਸਾਰੀ ਜਾਇਦਾਦ ਪਾਲਤੂ ਬਿੱਲੀ-ਕੁੱਤਿਆਂ ਦੇ ਨਾਂ ਕਰਨ ਦਾ ਫੈਸਲਾ ਲਿਆ।ਬਜ਼ੁਰਗ ਔਰਤ ਦੇ ਬੱਚੇ ਨਾ ਤਾਂ ਉਸ ਨੂੰ ਮਿਲਣ ਆਏ ਤੇ ਨਾ ਹੀ ਉਸ ਦਾ ਹਾਲ ਚਾਲ ਜਾਣਿਆ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਤੇ ਆਪਣੀ ਸਾਰੀ ਜਾਇਦਾਦ ਪਾਲਤੂ ਜਾਨਵਰਾਂ ਦੇ ਨਾਂ ਕਰ ਦਿੱਤੀ। ਬਜ਼ੁਰਗ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਜਾਨਵਰ ਹਨ ਤੇ ਹੋਰ ਕੋਈ ਨਹੀਂ।ਆਪਣੀ ਨਵੀਂ ਵਸੀਅਤ ਵਿਚ ਬਜ਼ੁਰਗ ਔਰਤ

ਨੇ ਕਿਹਾ ਹੈ ਕਿ ਉਸ ਦਾ ਸਾਰਾ ਪੈਸਾ ਉਸ ਦੇ ਪਾਲਤੂ ਜਾਨਵਰਾਂ ਜਾਂ ਉਸ ਦੇ ਬੱਚਿਆਂ ਦੀ ਦੇਖਭਾਲ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ ਪਰ ਚੀਨ ਵਿਚ ਕਾਨੂੰਨ ਸਿੱਧਾ ਆਪਣਾ ਪੈਸਾ ਜਾਨਵਰਾਂ ਦੇ ਨਾਂ ਕਰਨ ਤੋਂ ਰੋਕਦਾ ਹੈ ਇਸ ਲਈ ਉਸ ਨੇ ਇਕ ਸਥਾਨਕ ਵੈਟਰਨਰੀ ਕਲੀਨਿਕ ਨੂੰ ਜਾਨਵਰਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਹੈ। ਬੀਜਿੰਗ ਵਿੱਚ ਚੀਨ ਦੇ ਵਿਲ ਰਜਿਸਟ੍ਰੇਸ਼ਨ ਸੈਂਟਰ ਦੇ ਹੈੱਡਕੁਆਰਟਰ ਦੇ ਇੱਕ ਅਧਿਕਾਰੀ ਚੇਨ ਕਾਈ ਨੇ ਕਿਹਾ “ਲਿਊ ਦੀ ਮੌਜੂਦਾ ਇੱਛਾ ਇੱਕ ਤਰੀਕਾ ਹੈ ਅਤੇ ਅਸੀਂ ਉਸਨੂੰ ਇੱਕ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ਦੀ ਸਲਾਹ ਦਿੱਤੀ ਹੈ, ਜਿਸਨੂੰ ਉਹ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਭਰੋਸਾ ਦਿੰਦੀ ਹੈ।”

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *