ਪੀਜ਼ੇ ਦੇ ਨਾਲ ਦੇਖੋ ਕੀ ਪਰੋਸ ਦਿੱਤਾ ਫਿਰ ਰੈਸਟੈਂਟ ‘ਚ ਪਿਆ ਗਾਹ,ਮਾਲਕ ਨੂੰ ਪਈਆਂ ਭਾਜੜਾਂ

Uncategorized

ਪੀਜੇ ਦਾ ਨਾਂ ਸੁਣ ਕੇ ਤੇ ਪੀਜੇ ਨੂੰ ਦੇਖ ਕੇ ਜੇਕਰ ਤੁਹਾਡੇ ਵੀ ਮੂੰਹ ਦੇ ਵਿੱਚੋਂ ਟਪਕਦੀਆਂ ਨੇ ਲਾਲਾਂ ਤਾਂ ਆਹ ਵੀਡੀਓ ਦੇਖ ਕੇ ਤੁਹਾਡਾ ਖਾਧਾ ਹੋਇਆ ਪੀਜ਼ਾ ਵੀ ਬਾਹਰ ਆ ਜਾਏਗਾਚੰਗੇ ਰੈਸਟੋਰੈਂਟ ਦੇ ਕੇ ਤੁਸੀਂ ਐਂਟਰੀ ਤੱਕ ਕਰ ਲੈਦੇ ਹੋ ਪਰ ਤੁਹਾਨੂੰ ਪਰੋਸਿਆ ਜਾਣ ਵਾਲਾ ਖਾਣਾ ਕਿੰਨਾ ਕੁ ਸਹੀ ਹੈ ਇਹ ਤਸਵੀਰਾਂ ਸਕਰੀਨ ਤੇ ਚੱਲ ਰਹੀਆਂ ਨੇ ਜਿੱਥੇ ਜਦੋਂ ਇੱਕ ਰੈਸਟੋਰੈਂਟ ਦੇ ਵਿੱਚ ਪੀਜ਼ਾ ਖਾਣ ਗਏ ਤਾਂ ਪੀਜ ਦੇ ਵਿੱਚ ਸੂੰਦੀਆਂ ਨਜ਼ਰ ਆਈਆਂ ਆਓ ਦਿਖਾ ਦਿੰਨੇ ਆਂ ਤੁਹਾਨੂੰ ਵੀਡੀਓ

ਆਮ੍ਰਿਤਸਰ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਆਪਣਾ ਚਾਏ ਵਾਲਾ ਰੈਸਟੋਰੈਂਟ ਦੇ ਵਿੱਚ ਕੀਤੀ ਗਈ ਛਾਪੇਮਾਰੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇੱਕ ਵੀਡੀਓ ਮਿਲੀ ਸੀ ਜਿਸ ਵਿੱਚ ਆਪਣਾ ਚਾਹੇ ਵਾਲਾ ਤੇ ਪੀਜ਼ਾ ਵਿੱਚ ਸੁੰਡੀਆਂ ਪਾਈਆਂ ਗਈਆਂ ਸਨ। ਜਿਸ ਦੇ ਚਲਦੇ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਛਾਪੇਮਾਰੀ ਕੀਤੀ ਹੈ। ਜਦੋਂ ਅਸੀਂ ਇਹਨਾਂ ਦੀ ਰਸੋਈ ਵਿੱਚ ਪੁੱਜੇ ਤਾਂ ਉਥੇ ਕਾਫੀ ਖਾਮੀਆਂ ਪਾਈਆਂ ਗਈਆਂ ਕਈ ਚੀਜ਼ਾਂ ਦੀ ਡੇਟ ਵੀ ਐਕਸਪਾਇਰ ਹੋ ਚੁੱਕੀ ਸੀ ਜਿਸ ਦੇ ਚਲਦੇ ਅਸੀਂ ਇਹਨਾਂ ਦੇ ਪਨੀਰ ਦੇ ਹੋਰ ਕਈ ਚੀਜ਼ਾਂ ਦੇ ਸੈਂਪਲ ਲੈ ਲਏ ਹਨ। ਉਹਨਾਂ ਦੱਸਿਆ

ਕੀ ਮੈਂ ਸ਼ਹਿਰ ਦੇ ਰੈਸਟੋਰੈਂਟ ਦੇ ਮਾਲਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਰਸੋਈ ਨੂੰ ਸਾਫ ਸੁਥਰਾ ਰੱਖਣ ਤੇ ਗ੍ਰਾਕਾਂ ਨੂੰ ਸਾਫ ਸੁਥਰਾ ਭੋਜਨ ਮੁਹਈਆ ਕਰਾਣ ਤੇ ਖਾਨ ਵਾਲੀਆਂ ਚੀਜ਼ਾਂ ਮੁਹਈਆ ਕਰਵਾਉਣ ਜੇਕਰ ਕੋਈ ਵੀ ਗਲਤ ਪਾਇਆ ਗਿਆ ਜਾਂ ਐਕਸਪੈਰੀ ਡੇਟ ਵਾਲਾ ਸਮਾਨ ਵਰਤੋਂ ਵਿੱਚ ਪਾਇਆ ਗਿਆ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਦਾਸ ਦੀ ਹ ਕਿ ਹਾਲੇ ਇਸ ਤੋਂ ਪਹਿਲਾਂ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਜਦੋਂ ਬਰਾਤੀਆਂ ਨੂੰ ਭਰੋਸੇ ਗਏ ਖਾਣੇ ਦੇ ਵਿੱਚੋਂ ਸੁੰਡੀਆਂ ਮਿਲੀਆਂ ਸੀ ਕਿ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਜਿਸ ਕਰਕੇ ਸਿਹਤ ਵਿਭਾਗ ਦੀ ਟੀਮ ਹੋਣਾ ਰੈਸਟੋਰੈਂਟ ਅਤੇ ਹੋਟਲਾਂ ਤੇ ਛਾਪੇਮਾਰੀ ਕਰ ਰਹੀਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *