5 ਮਹੀਨੇ ਦੇ ਬੱਚੇ ਪਿੱਛੇ ਦੋਸਤਾਂ ਨੇ ਕੀਤਾ ਔਰਤ ਦਾ ਕਤਲ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓਸਾਂਝੀ ਕਰਨ ਜਾਂ ਰਹੇ ਹੈ

ਸ਼ਨਾਖਤ ਨਾ ਹੋਣ ‘ਤੇ ਲਾਸ਼ ਨੂੰ ਮੁਕੇਰੀਆਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸ਼ਨਾਖਤ ਲਈ ਰੱਖਿਆ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਪਤਾ ਚੱਲਿਆ ਕਿ ਔਰਤ ਦੀ ਲਾਸ਼ ਦੀ ਸ਼ਨਾਖਤ ਸੁਨੀਤਾ ਰਾਣੀ ਪਤਨੀ ਨਰਿੰਦਰ ਸਿੰਘ ਵਾਸੀ ਭਵਨਾਲ ਥਾਣਾ ਹਾਜੀਪੁਰ ਹੁਸ਼ਿਆਰਪੁਰ ਵਜੋਂ ਹੋਈ। ਜਿਸ ਦੇ ਘਰ ਜਾ ਕੇ ਉਸ ਦੇ ਪਤੀ ਨੂੰ ਸਿਵਲ ਹਸਪਤਾਲ ਮੁਕੇਰੀਆਂ ਦੀ ਮੋਰਚਰੀ ਵਿੱਚ ਜਾ ਕੇ ਸ਼ਨਾਖਤ ਕਰਵਾਈ ਗਈ। ਜਿਸ ਨੇ ਦੱਸਿਆ ਕਿ ਇਹ ਲਾਸ਼ ਉਸ ਦੀ ਪਤਨੀ ਸੁਨੀਤਾ ਰਾਣੀ ਦੀ ਹੈ, ਜੋ ਕਿ ਮਿਤੀ 23.03.2024 ਨੂੰ ਸਮੇਤ ਆਪਣੇ 05

ਮਹੀਨੇ ਦੇ ਲੜਕੇ ਲਕਸ਼ ਨੂੰ ਲੈ ਕੇ ਪੇਕੇ ਘਰ ਡੰਡੋਹ ਥਾਣਾ ਹਰਿਆਣਾ ਵਿਖੇ ਗਈ ਸੀ. ਪਰ ਉਥੇ ਨਹੀ ਪਹੁੰਚੀ।ਉਹਨਾਂ ਦੇ ਗੁਆਢੀ ਨਰਿੰਦਰ ਭਾਟੀਆ ਉਰਫ ਵਿੱਕੀ ਪੁੱਤਰ ਧਰਮ ਚੰਦ ਅਤੇ ਨਰਿੰਦਰ ਕੌਰ ਉਰਫ ਜੱਸੀ ਵਾਸੀਆਨ ਭਵਨਾਲ ਜਿਹਨਾਂ ਦੇ ਫਰੈਂਡ ਸਰਕਲ ਵਿੱਚ ਰਾਹੁਲ ਪੁੱਤਰ ਰਘੁਨਾਥ ਅਤੇ ਗੁਲਸ਼ਨ ਪਤੀ-ਪਤਨੀ ਬਣ ਕੇ ਪਿੰਡ ਐਮਾਮਾਗਟ ਥਾਣਾ ਮੁਕੇਰੀਆਂ ਵਿਖੇ ਰਹਿ ਰਹੇ ਹਨ, ਜਿਹਨਾਂ ਦੇ ਕੋਈ ਵੀ ਬੱਚਾ ਨਹੀ ਹੈ। ਜੋ ਨਰਿੰਦਰ ਭਾਟੀਆ ਅਤੇ ਨਰਿੰਦਰ ਉਸ ਦੀ ਪਤਨੀ ਨੂੰ ਕਹਿੰਦੇ ਸਨ ਕਿ ਤੇਰੇ 3 ਬੱਚੇ ਹਨ, ਤੂੰ ਆਪਣਾ ਛੋਟਾ ਲੜਕਾ ਲਕਸ਼ ਰਾਹੁਲ ਅਤੇ ਗੁਲਸ਼ਨ ਨੂੰ ਦੇਣ ਲਈ ਪ੍ਰੇਸ਼ਾਨ ਕਰਦੇ ਸਨ ਅਤੇ ਪ੍ਰੈਸ਼ਰ ਪਾਉਂਦੇ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *