1 ਅਪ੍ਰੈਲ ਤੋਂ ਹੋਣਗੇ ਪੰਜ ਵੱਡੇ ਬਦਲਾਅ ,….. !

Uncategorized


ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 1 ਅਪ੍ਰੈਲ ਤੋਂ ਪੰਜ ਵੱਡੇ ਬਦਲਾਅ ਹੋਣ ਜਾ ਰਹੇ ਨੇ ਕਿਹੜੇ ਉਹ ਬਦਲਾਅ ਹੋਣਗੇ ਤਾਂ ਤੁਸੀਂ ਵੀ ਆਪਣਾ ਜਲਦੀ ਤੋਂ ਜਲਦੀ ਇਹ ਕੰਮ ਨਿਪਟਾ ਲਓ ਨਹੀਂ ਤੁਹਾਡਾ ਨੁਕਸਾਨ ਹੋ ਸਕਦਾ ਜੀ ਹਾਂ ਗੱਲ ਕਰਦੇ ਆਂ।

ਦੱਸ ਦਈਏ ਇੱਕ ਅਪ੍ਰੈਲ ਤੋਂ ਬਦਲ ਜਾਣਗੇ ਐਨਪੀਐਸ ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਦੇ ਨਿਯਮ। ਵੱਡੀ ਅਪਡੇਟ ਜਿਹੜੀ ਇਹ ਸਾਹਮਣੇ ਆ ਰਹੀ ਹੈ। ਆਪਣੇ ਤਾਜ਼ਾ ਅਪਡੇਟ ਆਈ ਹੈ ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਤੇ ਜਲਦੀ ਹੀ ਨਵਾਂ ਅਪ੍ਰੈਲ ਦਾ ਮਹੀਨਾ ਜਿਹੜਾ ਆਉਣ

ਵਾਲਾ ਅਪ੍ਰੈਲ ਦੀ ਸ਼ੁਰੂਆਤ ਦੇ ਨਾਲ ਹੀ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ। ਇਸੇ ਵਿੱਚ ਨੈਸ਼ਨਲ ਪੈਨਸ਼ਨ ਸਿਸਟਮ ਵਿੱਚ ਲੋਗਿਨ ਕਰਨ ਦੇ ਢੰਗ ਵਿੱਚ ਬਦਲਾ ਹ ਤੇ ਐਸਬੀਆਈ ਦੇ ਕ੍ਰੈਡਿਟ ਕਾਰਡ ਨਿਜਮਾਂ ਵਿੱਚ ਬਦਲਾਅ ਸ਼ਾਮਿਲ ਹਨ ਜੀ ਹਾਂ ਤਾਜ਼ਾ ਅਪਡੇਟ ਤੁਹਾਡੇ ਨਾਲ

ਸਾਂਝੀ ਕੀਤੀ ਜਾ ਰਿਹਾ ਪਹਿਲਾ ਬਦਲਾ ਜਿਹੜਾ ਐਨਬੀਐਸ ਖਾਤੇ ਵਿੱਚ ਲੋਗਇਨ ਕਰਨ ਲਈ ਹ ਕਰਨਾ ਹੋਵੇਗਾ ਪਰ ਇਸ ਦੇ ਵੈਰੀਫਿਕੇਸ਼ਨ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਗਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਆਪਣੇ ਲੋਗਿਨ ਸਿਸਟਮ ਵਿੱਚ

ਬਦਲਾਅ ਕੀਤੇ ਗਏ ਹਨ। ਹੁਣ ਐਨਪੀਐਸ ਖਾਤੇ ਵਿੱਚ ਲੌਗਇਨ ਕਰਨ ਲਈ ਐਨਪੀਐਸ ਧਾਰਕ ਨੂੰ ਉਪਭੋਗਤਾ ਆਈਡੀ ਅਤੇ ਪਾਸਵਰਡ ਦੇ ਨਾਲ ਨਾਲ ਆਧਾਰ ਕਾਰਡ ਲਿੰਕ ਕੀਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *