ਗੁੰ ਡਿਆਂ ਨੇ ਮੁੰਡੇ ਦਾ ਭਜਾ-ਭਜਾ ਕੇ ਦੇਖੋ ਕੀ ਹਾਲ ਕਰਤਾ

Uncategorized

ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਇਕ ਜਵਾਨ ਮੋਟਰਸਾਇਕ ਦੇ ਪਿੱਛੇ ਭੱਜਿਆ ਜਾਂਦਾ ਨਜ਼ਰ ਆ ਰਿਹਾ ਤੇ ਮੋਟਰਸਾਇਕਲ ਵਾਲੇ ਅੱਗੇ ਭਜਾਈ ਐਵੇ ਜਿਵੇਂ ਭਲਾ ਰੇਸਾਂ ਲਗਾਉਂਦੇ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਇਹ ਦੱਸਦੇ ਹਾਂ ਪੂਰਾ ਮਾਮਲਾ ਪਹਿਲਾਂ ਦੇਖੋ ਵੀਡੀਓ ਜਿਹੜੀ ਕੈਮਰੇ ਵਿੱਚ ਕੈਦ ਹੋ ਗਈਅਸਲ ਚ ਇਹ ਵੀਡੀਓ ਅੰਮ੍ਰਿਤਸਰ ਦੀ ਹੈ ਜਿੱਥੇ ਇਹ ਮੋਟਰਸਾਇਕ ਸਵਾਰ ਬਦਮਾਸ਼ ਪਿੱਛੇ ਭੱਜ ਰਹੇ ਨੌਜਵਾਨ ਦਾ ਮੋਬਾਇਲ ਫੋਨ ਖੋਹਕੇ ਫਰਾਰ ਹੁੰਦੇ ਸੀ

ਜਿਸਦਾ ਪਿੱਛਾ ਕਰਕੇ ਨੌਜਵਾਨ ਇਨ੍ਹਾਂ ਨੂੰ ਦਬੋਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨੌਜਵਾਨ ਦੀਆਂ ਲੁਟੇਰਿਆਂ ਨੂੰ ਫੜਨ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਕਿਉਕੀ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਵੀ ਪੂਰੀ ਫੇਲ ਹੋ ਚੁੱਕੀ ਜਿਸਦੇ ਚੱਲਦਿਆ ਨਾ ਪੁਲਿਸ ਦਾ ਖੌਫ ਰਿਹਾ ਅਤੇ ਨਾ ਕਾਨੂੰਨ ਦਾ ਡਰ ਲੁਟੇਰੇ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣੇ ਇਨ੍ਹਾਂ ਲੁਟੇਰਿਆਂ ਦੇ ਮੂੰਹ ਵੱਲ ਦੇਖਣ ਲੱਗੀ ਹੋਈ ਐ

ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਹਰ ਰੋਜ਼ ਵਾਪਰਦੀਆਂ ਘਟਨਾਵਾਂ ਖੁਦ ਬਿਆਨ ਕਰ ਰਹੀਆਂ ਹਨ ਇਨ੍ਹਾਂ ਘਟਨਾਵਾਂ ਰੋਕਣ ਲਈ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਿਹਾ ਮੀਡੀਆ ਦੇ ਕੈਮਰੇ ਅੱਗੇ ਬੇਸ਼ੱਕ ਜੋ ਮਰਜੀ ਵਾਅਦੇ ਜਾਂ ਦਾਅਵੇ ਕਰੀ ਜਾਣ ਅਸਲ ਸਚਾਈ ਤਾਂ ਇਹ ਕੀ ਹੁਣ ਪੰਜਾਬ ਚ ਗੁੰਡਿਆਂ ਦਾ ਲੁਟੇਰਿਆਂ ਦਾ ਚੋਰਾਂ ਦਾ ਕਾਤਲਾਂ ਦਾ ਰਾਜ ਹੋਇਆ ਪਿਆਲੀਡਰ ਆਪ ਤਾਂ ਭਾਰੀ ਸੁਰੱਖਿਆ ਦੀ ਛਾਂ ਹੇਠ ਨਿੱਘ ਮਾਣ ਰਹੇ ਹਨ ਪਰ ਆਮ ਲੋਕਾਂ ਦੀ ਜਾਨ ਦਾ ਹੁਣ ਰੱਬ ਹੀ ਰਾਖਾ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *