ਸਮੁੰਦਰ ਵਿੱਚ ਜਾ ਡਿੱਗਿਆ ਅਮਰੀਕੀ ਜਲ ਸੈਨਾ ਦਾ ਜਹਾਜ਼, ਕਿਸ਼ਤਿਆਂ ਰਾਹੀਂ ਦੇਖੋ ਕਿਵੇਂ ਲੋਕਾਂ ਨੂੰ ਕੱਢਿਆ ਬਾਹਰ?

Uncategorized

ਅਮਰੀਕਾ ਦਾ ਇਕ ਫੌਜੀ ਖੁਫੀਆ ਜਹਾਜ਼ ਸਮੁੰਦਰ ਵਿਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ਨੂੰ ਰਨਵੇ ‘ਤੇ ਲੈਂਡ ਹੋਣਾ ਸੀ ਪਰ ਉਹ ਰਨਵੇ ਤੋਂ ਅੱਗੇ ਨਿਕਲ ਗਿਆ ਤੇ ਸਮੁੰਦਰ ਵਿਚ ਜਾ ਡਿੱਗਾ। ਵੱਡੀ ਗੱਲ ਇਹ ਹੈ ਕਿ ਇਸ ਜਹਾਜ਼ ਵਿਚ ਕਈ ਯਾਤਰੀ ਵੀ ਸਵਾਰ ਸਨ। ਦੁਰਘਟਨਾ ਬੀਤੇ ਦਿਨੀਂ ਹੋਨੋਲੂਲੂ ਤੋਂ 10 ਮੀਲ ਦੀ ਦੂਰੀ ‘ਤੇ ਇੱਕ ਯੂਐਸ ਮਰੀਨ ਬੇਸ ‘ਤੇ ਹੋਈ। ਇਹ ਅਮਰੀਕੀ ਜਲ ਸੈਨਾ ਦਾ P-8A ਜਹਾਜ਼ ਸੀ, ਜੋ ਲੈਂਡਿੰਗ ਤੋਂ ਖੁੰਝ ਗਿਆ ਅਤੇ ਸਮੁੰਦਰ ਵਿੱਚ ਡਿੱਗ ਗਿਆ।

ਜਹਾਜ਼ ਦੇ ਸਮੁੰਦਰ ਵਿਚ ਡਿੱਗਣ ਦਾ ਜਦੋਂ ਹਾਦਸਾ ਹੋਇਆ ਤਾਂ ਉਸ ਸਮੇਂ ਕਾਫੀ ਤੇਜ਼ ਮੀਂਹ ਪੈ ਰਿਹਾ ਸੀ। ਜਹਾਜ਼ ਕੇਨੋਹੇ ਦੀ ਖਾੜੀ ਵਿਚ ਕਿਨਾਰੇ ਨੇੜੇ ਤੈਰ ਰਿਹਾ ਹੈ। ਹਾਦਸਾ ਹੁੰਦੇ ਹੀ ਬਚਾਅ ਦਲ ਨੂੰ ਮਦਦ ਲਈ ਦੌੜਨਾ ਪਿਆ। ਖਾਸ ਗੱਲ ਰਹੀ ਕਿ ਰਾਹਤ ਤੇ ਬਚਾਅ ਦਲ ਦੇ ਮੈਂਬਰਾਂ ਨੇ ਜਹਾਜ਼ ਵਿਚ ਸਵਾਰ ਸਾਰੇ 9 ਲੋਕਾਂ ਨੂੰ ਕਿਸ਼ਤੀ ਤੋਂ ਕਿਨਾਰੇ ਵੱਲ ਲਿਆ ਕੇਬਚਾ ਲਿਆ।ਪੀ8ਏ ਜਹਾਜ਼ ਖੁਫੀਆ ਜਾਣਕਾਰੀ ਜੁਟਾਉਣ ਲਈ ਲਗਾਇਆ ਜਾਂਦਾ ਹੈ। P-8ਏ ਦਾ ਨਿਰਮਾਣ ਬੋਇੰਗ ਵੱਲੋਂਕੀਤਾ ਗਿਆ ਹੈ ਤੇ

ਇਸਦੇ ਗਈ ਹਿੱਸੇ 737 ਵਪਾਰਕ ਜਹਾਜ਼ਾਂ ਦੇ ਬਰਾਬਰ ਹਨ। ਇਹ ਬੇਸ 25,000 ਤੋਂ ਵੱਧ ਮਰੀਨਾਂ, ਮਲਾਹਾਂ, ਪਰਿਵਾਰਕ ਮੈਂਬਰਾਂ ਅਤੇ ਨਾਗਰਿਕ ਕਰਮਚਾਰੀਆਂ ਦਾ ਘਰ ਹੈ।ਗਨਰੀ ਸਾਰਜੈਂਟ ਆਰਲੈਂਡੋ ਪੇਰੇਜ ਨੇ ਕਿਹਾ ਕਿ ਇਹ ਇਕ ਪੀਸੋਡਾਨ ਟੋਹੀ ਜਹਾਜ਼ ਸੀ। ਇਸ ਦਾ ਇਸਤੇਮਾਲ ਖੁਫੀਆ ਜਾਣਕਾਰੀ ਲਈ ਕੀਤਾ ਜਾ ਰਿਹਾ ਸੀ। ਹੋਨੋਲੁਲੂ ਫਾਇਰ ਡਿਪਾਰਟਮੈਂਟ (HFD) ਮੁਤਾਬਕ ਜਹਾਜ਼ ‘ਚ ਅੱਗ ਲੱਗਣ ਦੀ ਘਟਨਾ ਹੋ ਸਕਦੀ ਸੀ, ਹਾਲਾਂਕਿ ਇੰਨਾ ਵੱਡਾ ਹਾਦਸਾ ਨਹੀਂ ਵਾਪਰਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *