ਬੈਂਕ ਚ ਪੈਸੇ ਜਮਾ ਕਰਾਉਣ ਦੀ ਜਗਾ ਬੰਦਾ ਪੁੱਜਾ ਥਾਣੇ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓਸਾਂਝੀ ਕਰਨ ਜਾਂ ਰਹੇ ਹੈ

ਪੁਲਿਸ ਨੂੰ ਅਸੀਂ ਅਕਸਰ ਗਾਲਾਂ ਸੁਣਦੇ ਬੇਈਮਾਨ ਕਹਿੰਦੇ ਤੇ ਰਿਸ਼ਵਤ ਖੋਰੀ ਕਹਿੰਦੇ ਤਾਂ ਅਕਸਰ ਸੁਣਦਿਆਂ ਪਰ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਖਾਕੀ ਵਰਦੀ ਤੇ ਲੱਗਿਆ ਦਾਗ ਇਸ ਤਰੀਕੇ ਨਾਲ ਤੁਲ ਜਾਵੇਗਾ ਕਿ ਲੋਕ ਵੀ ਸੁਣ ਕੇ ਸਲਾਮਾਂ ਕਰਨਗੇ ਜਿੱਦਾਂ ਪੰਜੇ ਉਂਗਲਾਂ ਇੱਕੋ ਸਾਹ ਨਹੀਂ ਹੁੰਦੀਆਂ ਉਦਾਂ ਹੀ ਸਾਰੇ ਇਨਸਾਨ ਬੇਈਮਾਨ ਨਹੀਂ ਹੁੰਦੇ ਬਸ ਇਮਾਨਦਾਰੀ ਦੀਆਂ ਮਿਸਾਲਾਂ ਦੇਣੀਆਂ ਪੈਂਦੀਆਂ ਨੇ ਜੀ ਹਾਂ ਅਸੀਂ ਗੱਲ ਕਰਾਂਗੇ ਅੱਜ ਅੰਮ੍ਰਿਤਸਰ ਪੁਲਿਸ ਦੀ ਜਿੱਥੇ ਲੋਕ ਬੈਂਕਾਂ ਦੇ ਵਿੱਚ ਪੈਸਾ ਜਮਾ ਕਰਾ ਕੇ ਸਰਾ ਰਾਤ ਨੂੰ ਸਕੂਨ ਨਾਲ ਸੌਂਦੇ ਨੇ ਪਰ ਉਥੇ ਇਸ ਨੌਜਵਾਨ ਨੇ ਬੈਂਕ ਤੇ ਨਹੀਂ ਸਗੋਂ ਪੰਜਾਬ ਪੁਲਿਸ ਦੇ ਉੱਤੇ ਇਨਾ ਭਰੋਸਾ ਜਤਾਇਆ ਕਿ ਆਪਣੇ ਪੈਸੇ ਬੈਂਕ ਦੀ ਥਾਂ ਥਾਣੇ ਵਿੱਚ ਜਮਾ ਕਰਵਾਉਣ ਆ ਗਿਆ।

ਜੀ ਹਾਂ ਤਸਵੀਰਾਂ ਸਕਰੀਨ ਤੇ ਨਾਲ ਨਾਲ ਦੇਖ ਸਕਦੇ ਹੋਅੰਮ੍ਰਿਤਸਰ ਪੁਲਿਸ ਦੀ ਇਮਾਨਦਾਰੀ ਅਤੇ ਲੋਕ ਅੰਮ੍ਰਿਤਸਰ ਪੁਲਿਸ ਤੇ ਕਿਸ ਕਦਰ ਭਰੋਸਾ ਕਰਦੇ ਨੇ ਇਸ ਦੀ ਤਾਜ਼ਾ ਮਿਸਾਲ ਰਾਮਬਾਗ ਥਾਣੇ ਵਿਖੇ ਸਾਹਮਣੇ ਆਈਦਰਅਸਲ ਰੋਹਿਤ ਕੁਮਾਰ ਨਾਮ ਦਾ ਅੱਜ ਆਪਣੇ ਪੈਸੇ ਜਮਾ ਕਰਵਾਉਣ ਲਈ ਰਾਮਬਾਗ ਥਾਣੇ ਪਹੁੰਚ ਗਿਆ ਜਦ ਉੱਥੇ ਤੈਨਾਤ ਦਬੰਗ ਐਸਐਚਓ ਮੈਡਮ ਰਾਜਵਿੰਦਰ ਕੌਰ ਨੇ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਨੂੰ ਬੈਂਕਾਂ ਤੇ ਕੋਈ ਯਕੀਨ ਨਹੀਂ ਇਸ ਕਰਕੇ ਉਹ ਆਪਣੇ ਪੈਸੇ ਥਾਣੇ ਉਹਨਾਂ ਦੇ ਕੋਲ ਜਮਾ ਕਰਵਾਉਣ ਆਇਆ ਹੈ।

ਖੈਰ ਪੁਲਿਸ ਨੂੰ ਵੀ ਉਦੋਂ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਜਦੋਂ ਲੋਕ ਇਸ ਕਦਰ ਉਹਨਾਂ ਦੀ ਇਮਾਨਦਾਰੀ ਨੂੰ ਪਰਖਦੇ ਨੇ ਅਤੇ ਉਹਨਾਂ ਤੇ ਭਰੋਸਾ ਜਤਾਉਂਦੇ ਨੇ ਕਿਉਂਕਿ ਅਸੀਂ ਅਕਸਰ ਪੰਜਾਬ ਪੁਲਿਸ ਦੇ ਅਕਸ਼ ਖਰਾਬ ਕਰਨ ਵਾਲੀਆਂ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਤੇ ਦੱਬ ਕੇ ਸ਼ੇਅਰ ਵੀ ਕਰਦੇ ਆਂ ਪਰ ਹੁਣ ਜਿਸ ਤਰੀਕੇ ਦੀ ਮਿਸਾਲ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲੀ ਹ ਤਾਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਨਾ ਨਾ ਭੁਲਿਓਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *