ਮੌਸਮ ਵਿਭਾਗ ਦੀ ਨਵੀਂ ਅਪਡੇਟ ,….. ! – My Blog

Uncategorized


ਦੋਸਤੋ ਗੱਲ ਕਰਨ ਜਾ ਰਹੇ ਹਾਂ ਸੂਬੇ ਪੰਜਾਬ ਦੇ ਮੌਸਮ ਦੇ ਬਾਰੇ। ਆਉਣ ਵਾਲੇ 10 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਹੋ ਜਿਹਾ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਸਾਫ ਹੈ।

ਹਲਕੀ ਫੁਲਕੀ ਬੱਦਲ ਬਾਈ ਪੰਜਾਬ ਦੇ ਕਿਸੇ ਕਿਸੇ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਪਰ ਇਸ ਦਾ ਕੋਈ ਜਿਆਦੇ ਵੱਡਾ ਅਸਰ ਪੰਜਾਬ ਦੇ ਟੈਂਪਰੇਚਰ ਤੇ ਨਹੀਂ ਪੈਣ ਵਾਲਾ ਹੈ। ਤੇ ਤਿੱਖੀ ਧੁੱਪ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ।

ਦੋਸਤੋ 22 ਤਰੀਕ ਦੇ ਆਸ ਪਾਸ ਪੰਜਾਬ ਦੇ ਗਵਾਂਡੀ ਰਾਜਿਆਂ ਦੇ ਇੱਕ ਸਿਸਟਮ ਪਹੁੰਚਣ ਵਾਲਾ ਹੈ। ਸਿੱਧਾ ਸਿੱਧਾ ਅਸਰ ਪੰਜਾਬ ਦੇ ਉੱਤਰੀ ਭਾਗਾਂ ਉੱਤੇ ਪਵੇਗਾ।ਟੂਟਵੇ ਰੂਪ ਦੇ ਵਿੱਚ ਮਾਝੇ ਅਤੇ ਦੁਆਬੇ ਦੇ ਇਲਾਕਿਆਂ ਦੇ ਵਿੱਚ ਅਤੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ

ਦੇ ਵਿੱਚ ਬੱਦਲਵਾਈ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਤੀਜੇ ਵਜੋਂ ਪੰਜਾਬ ਦੇ ਉੱਤਰੀ ਭਾਗਾਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।ਜੇਕਰ ਗੱਲ ਕੀਤੀ ਜਾਵੇ ਇਸ ਤੋਂ ਬਾਅਦ ਹੋਰ ਕਿਹੜੇ ਦਿਨਾਂ ਵਿੱਚ ਪੰਜਾਬ ਦੇ ਕੁੱਲ ਸਿਸਟਮ ਪਹੁੰਚੇਗਾ।

ਤਾਂ 27 ਤਰੀਕ ਦੇ ਆਸ ਪਾਸ ਇੱਕ ਹੋਰ ਸਿਸਟਮ ਪਹੁੰਚ ਰਿਹਾ ਹੈ। ਜਿਸ ਦੇ ਨਾਲ ਪੰਜਾਬ ਦੇ ਕੁਝ ਪੱਛਮੀ ਮਾਲਵੇ ਦੇ ਇਲਾਕੇ ਅਤੇ ਉੱਤਰੀ ਭਾਗ ਹੋਣਗੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *