ਇਸ ਨੌਜਵਾਨ ਦੀ ਗਾਇਕੀ ਤੇ ਗਾਇਕੀ ਦੇ ਸਲੀਕੇ ਚੋਂ ਝਲਕ ਪੈਂਦੀ Sidhu Moose Wala ਦੀ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਜ਼ਿਲਾ ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦਾ ਰਹਿਣ ਵਾਲਾ ਨੌਜਵਾਨ ਉੱਜਵਲ ਸਿੰਘ ਦੀ ਗਾਇਕੀ ਕੋਈ ਸੁਣਦਾ ਹੈ ਤਾਂ ਉਸਨੂੰ ਸਿੱਧੂ ਮੂਸੇਵਾਲੇ ਦਾ ਭੁਲੇਖਾ ਪੈਂਦਾ ਹੈ ਅਤੇ ਇਲਾਕੇ ਦੇ ਲੋਕ ਇਸ ਨੌਜਵਾਨ ਦੀ ਇਸ ਪਹਿਚਾਣ ਅਤੇ ਉਸਦੀ ਗਾਇਕੀ ਲਈ ਬੇਹੱਦ ਪਿਆਰ ਵੀ ਕਰਨ ਲੱਗ ਪਏ ਹਨ। ਉੱਥੇ ਹੀ ਉੱਜਵਲ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਬਰਾਬਰ ਤਾ ਨਹੀਂ ਹੋ ਸਕਦਾ ਲੇਕਿਨ ਜਦ ਉਸ ਨੂੰ ਲੋਕਾਂ ਦਾ ਸਿੱਧੂ ਦੇ ਨਾਂਅ ਤੇ ਪਿਆਰ ਮਿਲਦਾ ਹੈ ਤਾਂ ਉਸ ਲਈ ਉਹ ਘੜੀ ਅਤੇ ਪਲ ਵੱਖ ਹੀ ਹੁੰਦੇ ਹਨ | ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦਾ ਰਹਿਣ ਵਾਲਾ

ਉਜਵਲ ਸਿੰਘ ਛੋਟੇ ਹੁੰਦੇ ਤੋਂ ਹੀ ਗਾਇਕੀ ਦਾ ਸ਼ੌਕ ਰੱਖਦਾ ਹੈ। ਪਹਿਲਾ ਸ਼ੌਂਕ ਦੇ ਤੌਰ ਤੇ ਸਕੂਲ ਚ ਗਾਉਂਦਾ ਰਿਹਾ ਫਿਰ ਕਾਲਜ ਅਤੇ ਹੁਣ ਇਕ ਪ੍ਰੋਫੇਸ਼ਨਲ ਗਾਇਕ ਬਣਨ ਦੀ ਸੋਚ ਨਾਲ ਅੱਗੇ ਵੱਧ ਰਿਹਾ ਹੈ | ਉਜਵਲ ਦਾ ਕਹਿਣਾ ਹੈ ਕਿ ਉਸਦੀ ਗਾਇਕੀ ਦੀ ਵਜਹ ਨਾਲ ਇਕ ਪਹਿਚਾਣ ਜਰੂਰ ਬਣ ਰਹੀ ਹੈ ਲੇਕਿਨ ਜੋ ਪ੍ਰਮਾਤਮਾ ਵਲੋਂ ਉਸਨੂੰ ਸਿੱਧੂ ਮੂਸੇਵਾਲੇ ਵਰਗੀ ਆਵਾਜ਼ ਮਿਲੀ ਹੈ ਉਸ ਨਾਲ ਉਸਦੀ ਇਕ ਵੱਖ ਪਹਿਚਾਣ ਬਣ ਰਹੀ ਹੈ| ਉੱਜਵਲ ਕਹਿੰਦਾ ਹੈ ਕਿ ਲੋਕ ਅਕਸਰ ਉਸ ਨੂੰ ਇਹ ਆਖਦੇ ਹਨ ਕਿ ਉਹ ਸਿੱਧੂ ਮੂਸੇਵਾਲੇ ਦਾ ਭੁਲੇਖਾ ਪਾਉਂਦਾ ਹੈ | ਉਹ ਲੰਬੇ ਸਮੇ ਤੋਂ ਸਿੱਧੂ ਦਾ ਫੈਨ ਵੀ ਹੈ ਗਾਇਕੀ ਚ ਉਜਵਲ ਇਕ ਵੱਖ ਮੁਕਾਮ ਬਣਾਉਣ ਲਈ ਆਪਣਾ ਸਫਰ ਤਹਿ ਕਰ ਰਿਹਾ ਹੈ |

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *