ਕੈਨੇਡਾ ਦੇ ਆਹ ਦੇਖਲੋ ਹਲਾਤ ,…. ! – My Blog

Uncategorized


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਇਹ ਵੀਡੀਓ ਕੈਨੇਡਾ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਕੈਨੇਡਾ ਦੇ ਅਸਲ ਹਾਲਾਤ ਜਿਹੜੀ ਵੀਡੀਓ ਹੁਣ ਦੱਸਦੀ ਹੋਈ ਨਜ਼ਰ ਆ ਰਹੀ ਹੈ।

ਜਿਵੇਂ ਕਿ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਗੱਡੀਆਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ ਇਹ ਪੰਜਾਬੀ ਨੌਜਵਾਨ ਜੋ ਕਿ ਕੈਨੇਡਾ ਦੇ ਵਿੱਚ ਸਟਡੀ ਵੀਜ਼ਾ ਦੇ ਉੱਤੇ ਗਿਆ ਹੋਇਆ ਹੈ ਜਿਸ ਦੇ ਵੱਲੋਂ ਕਿ ਦਿਹਾੜੀਆਂ ਲਗਾ ਕੇ ਕੈਨੇਡਾ ਦੇ ਵਿੱਚ ਇੱਕ

ਸਾਈਕਲ ਖਰੀਦਿਆ ਗਿਆ ਸੀ ਤੇ ਨੌਜਵਾਨ ਦੇ ਵੱਲੋਂ ਕੰਮ ਤੇ ਜਾਣ ਦੇ ਉਪਰੰਤ ਇਸ ਸਾਈਕਲ ਨੂੰ ਜਿਹੜਾ ਪਾਈਪਾਂ ਦੇ ਨਾਲ ਲੋਕ ਲਗਾ ਕੇ ਖੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ ਉਹ ਕੰਮ ਤੋਂ ਆਉਂਦਾ ਹੈ ਤੇ ਉਹ ਦੇਖਦਾ ਹੈ ਕਿ ਸਾਈਕਲ ਦਾ ਇਕੱਲਾ ਹੀ ਚੱਕਾ ਰਹਿ ਜਾਂਦਾ ਹੈ

ਬਾਗੀ ਸਾਰਾ ਚੋਰ ਸਾਈਕਲ ਹੀ ਖੋਲ ਕੇ ਲੈ ਜਾਂਦੇ ਹਨ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਨੌਜਵਾਨ ਖਫਾ ਨਜ਼ਰ ਆ ਰਿਹਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *