ਇਸ ਗੱਭਰੂ ਨੂੰ ਦੇਖ ਕੇ ਲੋਕ ਖਾ ਜਾਂਦੇ ਨੇ ‘Jazzy B’ ਦਾ ਭੁਲੇਖਾ

Uncategorized

ਕਿਰਾਏ ਦੇ ਮਕਾਨ ਤੇ ਰਹਿਣ ਲਈ ਮਜਬੂਰ ਐਨਾ ਹੀ ਨਹੀਂ ਪਰਾਈਵੇਟ ਅਦਾਰੇ ਚ ਕਰ ਰਿਹਾ ਸਫਾਈ ਕਰਮਚਾਰੀ ਦੀ ਡਿਊਟੀ ਪਹਿਲਾਂ ਵਿਆਹ ਸ਼ਾਦੀਆਂ ਚ ਲਾਉਂਦਾ ਸੀ ਪ੍ਰੋਗਰਾਮ ਦੇਖੋ ਅੱਜ ਦੇ ਹਾਲਾਤ ਕਿਉਂ ਖਾ ਗਏ ਨਾ ਤੁਸੀਂ ਵੀ ਭੁਲੇਖਾ ਲੱਗਦਾ ਪੂਰਾ ਜੈਜੀ ਬੀ ਪਰ ਜਨਾਬ ਇਹ ਆ ਅੰਮ੍ਰਿਤਸਰ ਦਾ ਰਹਿਣ ਵਾਲਾ ਰੈਂਬੋ ਜੋ ਕਿ ਪਿਛਲੇ 10 12 ਸਾਲਾਂ ਤੋਂ ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਨੂੰ ਕਾਪੀ ਕਰਕੇ ਉਹਨਾਂ ਵਾਂਗੂੰ ਸੇਮ ਟੂ ਸੇਮ ਕੱਪੜੇ ਪਾਉਂਦਾ ਅਤੇ ਚਿਹਰੇ ਦੀ ਸ਼ਕਲ ਵੀ ਮਿਲਦੀ ਹੈ ਅਤੇ

ਪਿਛਲੇ ਕਈ ਸਾਲਾਂ ਤੋਂ ਵਿਆਹ ਸ਼ਾਦੀਆਂ ਵਿੱਚ ਸਟੇ ਪ੍ਰੋਗਰਾਮ ਲਗਾ ਰਿਹਾ ਹੈ ਰੈਂਬੋ ਦਾ ਕਹਿਣਾ ਕਿ ਜੇਕਰ ਮੈਂ ਅੱਜ ਰੋਟੀ ਖਾ ਰਿਹਾ ਜਾਂ ਮੇਰਾ ਪਰਿਵਾਰ ਚੱਲ ਰਿਹਾ ਤੇ ਸਿਰਫ ਜੈਜੀ ਬੀ ਕਰਕੇ ਕਿਉਂਕਿ ਉਹਨਾਂ ਦੇ ਚਿਹਰੇ ਨੂੰ ਲੋਕ ਪਛਾਣਦੇ ਨੇ ਉਹਨਾਂ ਦੇ ਚਿਹਰੇ ਕਰਕੇ ਹੀ ਉਹਨਾਂ ਦਾ ਕੰਮ ਕਾਰ ਚੱਲਦਾ ਅਤੇ ਵਿਆਹ ਸ਼ਾਦੀਆਂ ਵਿੱਚ ਉਸ ਨੂੰ ਸ਼ੋ ਮਿਲਦੇ ਹਨ ਰੈਂਬੋ ਵਿਆਹ ਸ਼ਾਦੀ ਵਿੱਚ ਸ਼ੋਅ ਦੇ ਨਾਲ ਨਾਲ ਇੱਕ ਪ੍ਰਾਈਵੇਟ ਅਦਾਰੇ ਵਿੱਚ ਸਫਾਈ ਕਰਮਚਾਰੀ ਦਾ ਕੰਮ ਕਰਦਾ ਹੈ ਅਤੇ 10 12 ਹਜ ਨਾਲ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਰੈਂਬੋ ਦਾ ਕਹਿਣਾ ਕਿ ਮੇਰੀ ਸ਼ਕਲ ਜੈਜੀ ਬੀਜੀ ਨਾ ਤੇ ਮਿਲਦੀ ਹੈ ਪਰ ਕਿਸਮਤ ਨਹੀਂ ਮਿਲਦੀ ਅੱਜ ਵੀ ਇਸ ਨੂੰ ਮਿਹਨਤ ਕਰਕੇ ਪਰਿਵਾਰ ਦਾ ਪੇਟ ਪਾਲਣਾ ਪੈ ਰਿਹਾ ਅਤੇ ਰੈਂਬੋ ਦਾ ਕਹਿਣਾ ਕਿ ਉਸਦੇ

ਘਰ ਦੇ ਹਾਲਾਤ ਜਿਹੜੇ ਨੇ ਕਾਫੀ ਮਾੜੇ ਨੇ ਕੱਚ ਕਾਫੀ ਗਰੀਬੀ ਆ ਅਤੇ ਕਿਸ ਮਕਾਨ ਵਿੱਚ ਰਹਿ ਰਿਹਾ ਉਹ ਮਕਾਨ ਵੀ ਉਸ ਦਾ ਆਪਣਾ ਨਹੀਂ ਕਿਰਾਏ ਦਾ ਮਕਾਨ ਵਿੱਚ ਰਹਿ ਹੋਇਆ ਹੈ ਰੈਂਬੋ ਦਾ ਕਹਿਣਾ ਉਸਦਾ ਸੁਪਨਾ ਹੈ ਕਿ ਉਹ ਜੈਜੀ ਬ ਰੈਂਬੋ ਅੱਜ ਤੱਕ ਜੈਜੀ ਬੀ ਜੀ ਹੁਣਾਂ ਨੂੰ ਇੱਕ ਵਾਰ ਮਿਲਿਆ ਹੈ ਅਤੇ ਉਸਦਾ ਸੁਪਨਾ ਹੈ ਕਿ ਜੈਜੀ ਬੀ ਨੂੰ ਮਿਲਿਆ ਜਾਵੇ ਰੈਂਬੋ ਦਾ ਕਹਿਣਾ ਹੈ ਕਿ ਮੈਂ ਜਿੱਥੋਂ ਵੀ ਲੰਘਦਾ ਹਾਂ ਲੋਕ ਮੈਨੂੰ ਰੈਬੋ ਰੈਬੋ ਜੈਜੀਬੀ ਦੇ ਨਾਲ ਜਾਣਦੇ ਨੇ ਉਥੋਂ ਚੰਗਾ ਲੱਗਦਾ ਹੈ ਉਸਦੇ ਪਰਿਵਾਰ ਦਾ ਵੀ ਕਹਿਣਾ ਵੀ ਅੱਜ ਜੋ ਮੇਰੀ ਪਹਿਚਾਣ ਬਣੀ ਹੈ ਇੱਕ ਆਦਮੀ ਤੋਂ ਜੈਜੀ ਬੀ ਕਰਕੇ ਬਣੀ ਹੈ ਉਹ ਜੈਜੀ ਬੀ ਦਾ ਹਮੇਸ਼ਾ ਧੰਨਵਾਦ ਕਰਨਗੇ ਅਤੇ ਲੋਕਾਂ ਨੂੰ ਕਿਹਾ ਕਿ ਉਸਦੀ ਸਪੋਰਟ ਕੀਤੀ ਜਾਵੇ ਤਾਂ ਜੋ ਕਿ ਰੈਬੋ ਦਾ ਆਪਣਾ ਘਰ ਬਣ ਸਕੇ ਅਤੇ ਉਸਦੇ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਸਕਣ ਵਾਂਗ ਬਣੇਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *