ਕੁੜੀਆਂ ਨੂੰ ਵਿਦੇਸ਼ਾਂ ਚ ਇਕੱਲੇ ਨਾ ਭੇਜੋ, ਮਾਪੇ ਵੀਡੀਓ ਜ਼ਰੂਰ ਵੇਖ ਲੈਣ ਆ ਕੁੜੀ ਨਾਲ ਦੇਖੋ ਕੀ ਹੋਇਆ

Uncategorized

ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦਿੱਤੇ ਬਹੁਤ ਸਾਰੀਆਂ ਖ਼ਬਰਾਂ ਵੱਲ ਹੁੰਦੀਆਂ ਹੀ ਰਹਿੰਦੀਆਂ ਇਸ ਦਲਾਲੀ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਨਿੱਤ ਦਿਨ ਕੋਈ ਨਾ ਕੋਈ ਮੁੱਦਾ ਛਿੜਿਆ ਹੀ ਰਹਿੰਦੈ ਪਰ ਜਦੋਂ ਸਾਡੀਆਂ ਧੀਆਂ ਭੈਣਾਂ ਦਿੱਤੀ ਕਿਸੇ ਵੀ ਤਰ੍ਹਾਂ ਦੇ ਨਾਲ ਗੱਲ ਆਉਂਦੀ ਹੈ ਤਾਂ ਬੜਾ ਦੁੱਖ ਲੱਗਾ ਦੁੱਖ ਇਸ ਗੱਲ ਦਾ ਲੱਗਦਾ ਹੈ

ਕਿ ਜਦੋਂ ਮਾਪਿਆਂ ਦੇ ਵਲੋਂ ਕਈ ਵਾਰ ਧੀਆਂ ਨੂੰ ਵਿਦੇਸ਼ਾਂ ਦੇ ਵਿਚ ਇਕੱਲੇ ਭੇਜ ਦਿੱਤਾ ਜਾਂਦਾ ਹੈ ਤਾਂ ਉੱਥੇ ਜਾ ਕੇ ਉਨ੍ਹਾਂ ਦੇ ਵਲੋਂ ਜੋ ਫ਼ੀਸ ਕਰਨਾ ਪੈਂਦਾ ਹੈ ਉਹ ਬਹੁਤ ਜ਼ਿਆਦਾ ਗ਼ਲਤ ਹੈ ਜੇਕਰ ਤੁਹਾਡੇ ਵਿਦੇਸ਼ਾਂ ਦੇ ਵਿਚ ਰਿਸ਼ਤੇਦਾਰ ਰਹਿ ਰਹੇ ਹਨ ਤਾਂ ਤੁਸੀਂ ਬੱਚਿਆਂ ਨੂੰ ਜ਼ਰੂਰ ਭੇਜੋਪਰ ਜੇਕਰ ਰਿਸ਼ਤੇਦਾਰ ਨਹੀਂ ਰਹਿ ਰਹੇ ਕਦੇ ਬੱਚਾ ਇਕੱਲਾ ਜਾ ਰਿਹਾ ਹੈ ਤਾਂ ਕੁੜੀ ਨੂੰ ਕਦੇ ਵੀ ਨਾ ਭੇਜੋ ਤੁਸੀਂ ਸੋਚ ਵੀ ਨਹੀਂ ਸਕਦੀ ਕਿ ਉਨ੍ਹਾਂ ਨੂੰ ਉੱਥੇ ਜਾ ਕੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਈ ਵਾਰ ਤਾਂ ਬਹੁਤ ਸਾਰੇ ਲੋਕ ਚੰਗੇ ਹੁੰਦੇ ਹਨ

ਜੋ ਕਿ ਕੁੜੀਆਂ ਨੂੰ ਚੰਗੇ ਰਸਤੇ ਵਲ ਪਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਹਰ ਇੱਕ ਗੱਲ ਸਹੀ ਤਰੀਕੇ ਦੇ ਨਾਲ ਸਿਖਾਉਂਦੇ ਹਨ ਪਰ ਕਈ ਵਾਰ ਕੁਝ ਇਹੋ ਜਿਹੇ ਬੰਦੇ ਵੀ ਹੁੰਦੇ ਹਨ ਜਿਨ੍ਹਾਂ ਦੇ ਵੱਲੋਂ ਕੁੜੀਆਂ ਨੂੰ ਸੈ ਕ ਸੁ ਅਲ ਹਰਾਸਮੈਂਟ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੀ ਜਿਹੜੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਇੱਕ ਕੁੜੀ ਹੈ ਜੋ ਕਿ ਇੰਗਲੈਂਡ ਦੇ ਵਿੱਚ ਗਈ ਹੋਈ ਹੈ

ਇੰਗਲੈਂਡ ਵਿੱਚ ਇਕੱਲੀ ਗਈ ਸੀ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਇੱਕ ਵਿਅਕਤੀ ਦੇ ਵੱਲੋਂ ਕੰਮ ਦੇ ਲਈ ਲਿਜਾਇਆ ਜਾਂਦਾ ਹੈ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਿਰਫ ਮਸਾਜ ਦਾ ਕੰਮ ਹੈ ਬਾਅਦ ਵਿਚ ਉਸ ਨੇ ਮੇਰੇ ਨਾਲ ਕੁਝ ਇਹੋ ਜਿਹਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਮੈਂ ਬਾਕੀ ਪੰਜਾਬੀ ਕੁੜੀਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਨ੍ਹਾਂ ਵਿਦੇਸ਼ਾਂ ਵਿੱਚ ਇਕੱਲੇ ਨਾ ਆਓ ਕਿਉਂਕਿ ਜਿਸ ਮੁੰਡੇ ਕੋਲ ਮੈਂ ਜਾ ਫਸੀ ਸੀ ਉਸਦੇ ਕੋਲ ਹਜ਼ਾਰਾਂ ਹੀ ਪਾਸਵਰਡ ਸੀ ਅਤਿ ਪਾਸਪੋਰਟ ਉਨ੍ਹਾਂ ਕੁੜੀਆਂ ਦੇ ਉਸ ਵੱਲੋਂ ਰੱਖੇ ਜਾਂਦੇ ਸੀ ਚਿੜੀਆਂ ਕੁੜੀਆਂ ਉੱਥੇ ਆ ਜਾਂਦੀਆਂ ਸੀ ਬਾਅਦ ਵਿੱਚ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ

ਉਨ੍ਹਾਂ ਦੇ ਪਾਸਵਰਡ ਨਹੀਂ ਦਿੱਤੇ ਜਾਂਦੇ ਸੀ ਅਤੇ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਜੇਕਰ ਤੂੰ ਸਾਡੀ ਗੱਲ ਨਹੀਂ ਮੰਨੀ ਤਾਂ ਤੈਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਇਹ ਕਿਹਾ ਜਾਂਦਾ ਹੈ ਕਿ ਉਸ ਮੁੰਡੇ ਵੱਲੋਂ ਸਰਕਾਰ ਦੇ ਕੋਲੋਂ ਉਨ੍ਹਾਂ ਦੀ ਕੰਪਲੀਟ ਕਰ ਦੇਣੀ ਸੀ ਇਸ ਲਈ ਵੱਡੇ ਪੈਮਾਨੇ ਉੱਤੇ ਕੁੜੀਆਂ ਡਰ ਜਾਂਦੀਆਂ ਸੀ ਅਤੇ ਉਨ੍ਹਾਂ ਦੇ ਵੱਲੋਂ ਉਹੀ ਕੰਮ ਕੀਤਾ ਜਾਂਦਾ ਸੀ ਜੋ ਕਿ ਮੁੰਡਾ ਕਹਿੰਦਾ ਰਹਿੰਦਾ ਸੀ ਬਹੁਤ ਬੁਰੇ ਤਰੀਕੇ ਦੇ ਨਾਲ ਉਥੇ ਕੁੜੀਆਂ ਫਸੀਆਂ ਹੋਈਆਂ ਹਨ ਅਤੇ ਅਜੇ ਵੀ ਉਸ ਨਰਕ ਦੀ ਵਿੱਚੋਂ ਗੁਜ਼ਰ ਰਹੀਆਂ ਹਨ ਇਸ ਲਈ ਮੈਂ ਪੰਜਾਬ ਦੇ ਵਿੱਚ ਰਹਿੰਦੇ ਮਾਪਿਆਂ ਦੇ ਅੱਗੇ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਇਕੱਲੇ ਨਾ ਭੇਜਣ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ

ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *