ਲਵ-ਮੈਰਿਜ ਕਰਵਾਉਣ ਵਾਲੀ ਕੁੜੀ ਨੂੰ ਪਰਿਵਾਰ ਨੇ ਦਿੱਤੀ ਇਹੋ ਜਿਹੀ ਸਜਾ ,….. !

Uncategorized


ਬਹੁਤ ਹੀ ਖੁਸ਼ੀ ਦੇ ਨਾਲ ਮੁੰਡੇ ਕੁੜੀ ਨੇ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਨੂੰ ਕਰੀਬ ਇੱਕ ਸਾਲ ਦਾ ਸਮਾਂ ਹੀ ਹੋਇਆ ਸੀ ਪਰ ਇਸ ਵਿਆਹ ਤੋਂ ਨਾਰਾਜ਼ ਕੁੜੀ ਦੇ ਮਾਪਿਆਂ ਅਤੇ ਭਰਾਵਾਂ ਦੇ ਵੱਲੋਂ ਆਪਣੇ ਹੀ ਜਵਾਈ ਦੀ ਜਾਨ ਲੈ ਲਈ ਗਈ।

ਬੜੀ ਹੀ ਦੁਖਤ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਵ ਮੈਰਿਜ ਦੇ ਚਲਦੇ ਹੋਏ ਮੁੰਡੇ ਨੂੰ ਖਤਮ ਕੀਤਾ ਗਿਆ ਕੁੜੀ ਦੇ ਵੱਲੋਂ ਕੈਮਰੇ ਦੇ ਸਾਹਮਣੇ ਬੈਠ ਕੇ ਦੱਸਿਆ ਗਿਆ ਕਿ ਇਸ ਦੇ ਪਿੱਛੇ ਉਸਦਾ ਹੀ ਪਰਿਵਾਰ ਸ਼ਾਮਿਲ ਹੈ। ਤਰਨ ਤਾਰਨ ਦੀ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲ

ਗੱਡਾ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦੇ ਵੱਲੋਂ ਪਿੰਡ ਦੀ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਸੀ ਆਪਸ ਦੇ ਵਿੱਚ ਉਹ ਪਿਆਰ ਕਰਦੇ ਸੀ ਪਰ ਆਪਣੀ ਹੀ ਧੀ ਦੇ ਸੁਹਾਗ ਨੂੰ ਉਸਦੇ ਪਰਿਵਾਰ ਨੇ ਖਤਮ ਕਰ ਦਿੱਤਾ। ਲੜਕੀ ਦੇ ਸੋਹਰੇ ਪਰਿਵਾਰ ਨੂੰ ਅਜੇ ਵੀ ਜਾਨੋ

ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਸਬੰਧੀ ਪੀੜਿਤ ਪਰਿਵਾਰ ਨਵ ਵਿਆਹੁਤਾ ਦੇ ਵੱਲੋਂ ਆਪਣੇ ਪਿਓ ਚਾਚੇ ਅਤੇ ਭਰਾਵਾਂ ਨੂੰ ਸਜ਼ਾ ਦਵਾਉਣ ਦੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ ਹੈ। ਜਿਸ ਸਮੇਂ ਕੁੜੀ ਮੁੰਡੇ ਨੇ ਵਿਆਹ ਕਰਵਾਇਆ ਸੀ ਇਹ ਨਹੀਂ ਸੋਚਿਆ ਸੀ

ਕਿ ਏਡੀ ਵੱਡੀ ਅਨਹੋਣੀ ਘਟਨਾ ਉਹਨਾਂ ਦੇ ਨਾਲ ਵਾਪਰ ਜਾਣੀ ਹ ਪਿਆਰ ਤੇ ਚਲਦੇ ਹੋ ਨਾ ਇੱਕ ਲੰਬੀ ਅਤੇ ਵਧੀਆ ਜ਼ਿੰਦਗੀ ਗੁਜ਼ਾਰਨ ਦੀ ਉਮੀਦ ਰੱਖੀ ਹੋਈ ਸੀ। ਪਰ ਨਹੀਂ ਪਤਾ ਸੀ ਕਿ ਆਪਣੇ ਹੀ ਉਹਨਾਂ ਦੀਆਂ ਖੁਸ਼ੀਆਂ ਖੋ ਲੈਣਗੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ

ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *