ਮਹਿਲਾ ਦੀ ਖੁੱਲ੍ਹੀ ਕਿਸਮਤ, ਗਲਤੀ ਨਾਲ ਖਰੀਦੀ ਸੀ ਗਲਤ ਲਾਟਰੀ, ਹੁਣ ਨਿਕਲਿਆ 10 ਲੱਖ ਦਾ ਇਨਾਮ

Uncategorized

ਰੱਬ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ, ਇਹ ਇਕ ਵਾਰ ਫੇਰ ਤੋਂ ਸੱਚ ਹੁੰਦਾ ਨਜ਼ਰ ਆਇਆ। ਜ਼ਿੰਦਗੀ ‘ਚ ਲੋਕ ਕਈ ਤਰ੍ਹਾਂ ਦੀਆਂ ਗ਼ਲਤੀਆਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਵੱਡੇ-ਵੱਡੇ ਨੁਕਸਾਨ ਉਠਾਉਣੇ ਪੈਂਦੇ ਹਨ, ਅਤੇ ਕਈ ਵਾਰ ਉਨ੍ਹਾਂ ਦੀਆਂ ਗ਼ਲਤੀਆਂ ਉਨ੍ਹਾਂ ਦੀ ਪੂਰੀ ਜ਼ਿੰਦਰੀ ਬਦਲ ਕੇ ਰੱਖ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਜਿੱਥੇ ਇਕ ਛੋਟੀ ਜਿਹੀ ਗ਼ਲਤੀ ਨੇ ਇਕ ਔਰਤ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।

ਵਰਜੀਨੀਆ ਸ਼ਹਿਰ ‘ਚ ਰਹਿਣ ਵਾਲੀ ਮਰੀਅਮ ਵਰਜੀਨੀਆ ਦੇ ਬਲੈਕਸਬਰਗ ਵਿੱਚ ਸਾਊਥ ਮੇਨ ਸਟ੍ਰੀਟ ‘ਤੇ CVS ਨਾਂ ਦੇ ਸਟੋਰ ‘ਤੇ ਗਈ ਸੀ। ਇਸ ਦੌਰਾਨ ਉਹ ਸਟੋਰ ਵਿੱਚ ਲਾਟਰੀ ਵੈਂਡਿੰਗ ਮਸ਼ੀਨ ਕੋਲ ਗਈ ਅਤੇ ਉਸ ਨੇ ਇੱਕ ਬਟਨ ਦਬਾਇਆ, ਪਰ ਉਸ ਕੋਲੋਂ ਗ਼ਲਤ ਬਟਨ ਦਬਾਇਆ ਗਿਆ। ਦਰਅਸਲ ਮਰੀਅਮ ਨੂੰ ਮੈਗਾ ਮਿਲੀਅਨਜ਼ ਲਾਟਰੀ ਦੀ ਟਿਕਟ ਖਰੀਦਣੀ ਸੀ ਅਤੇ ਉਸ ਨੇ ਗਲਤੀ ਨਾਲ ਵਨ ਮਿਲੀਅਨ ਪਾਵਰਬਾਲ ਇਨਾਮੀ ਟਿਕਟ ਦਾ ਬਟਨ ਦਬਾ ਦਿੱਤਾ।

ਨਤੀਜੇ ਵਜੋਂ ਉਸ ਨੂੰ ਉਮੀਦ ਨਾਲੋਂ ਵੱਖਰੀ ਟਿਕਟ ਮਿਲੀ। ਲਾਟਰੀ ਨਿਕਲਣ ‘ਤੇ ਮਰੀਅਮ ਨੇ ਗ਼ਲਤੀ ਨਾਲ 10 ਲੱਖ ਡਾਲਰ ਦਾ ਇਨਾਮ ਜਿੱਤ ਲਿਆ। ਇੰਨਾ ਵੱਡਾ ਜੈਕਪਾਟ ਜਿੱਤ ਕੇ ਮਰੀਅਮ ਬਹੁਤ ਖੁਸ਼ ਹੋਈ। ਉਸ ਕੋਲੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਲਾਟਰੀ ਜਿੱਤਣ ‘ਤੇ ਮਰੀਅਮ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਗਲਤੀ ਸੀ। ਇੰਨੀ ਵੱਡੀ ਰਕਮ ਜਿੱਤ ਕੇ ਮੈਂ ਹੈਰਾਨ ਰਹਿ ਗਈ। ਮੇਰਾ ਦਿਲ ਖੁਸ਼ੀ ਨਾਲ ਤੇਜ਼ ਧੜਕ ਰਿਹਾ ਸੀ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *