ਪਤੀ ਨੇ ਪਤਨੀ ਦੇ ਵੱਢੀਆਂ ਦੰਦੀਆਂ, ਪਾਏ ਨੀਲ ਪਤੀ ਦੇ ਵੈਸ਼ਪੁਣੇ ਦਾ ਦੇਖੋ ਸੀਨ, ਵੀਡੀਓ ਨੈਟ ਤੇ ਵਾਇਰਲ

Uncategorized

ਪਤੀ ਨੂੰ ਚੜਿਆ ਹਲਕ ਪੁਣਾ ਪਤਨੀ ਦੇ ਵੱਢੀਆਂ ਦੰਦੀਆਂ ਦੰਦੀਆਂ ਵੱਢ ਵੱਢ ਪਾ ਤੇ ਪਤਨੀ ਦੇ ਨੀਲ ਜਦੋਂ ਫਿਰ ਵੀ ਨਾ ਭਰਿਆ ਦਿਲ ਤੱਕ ਘਸੀਟ ਘਸੀਟ ਕੀਤੀ ਕੁੱਟਮਾਰ ਫਿਰ ਵੱਗਦੀ ਗੰਗਾ ਚ ਸੱਸ ਨੇ ਵੀ ਧੋਏ ਹੱਥ ਨੂੰਹ ਨੂੰ ਜੂੰਡਿਆਂ ਤੋਂ ਫੜ ਕੇ ਢਾਇਆ ਤਸ਼ੱਦਦ ਛੋਟੀ ਜਿਹੀ ਪੋਤੀ ਦੀ ਵੀ ਨਾ ਕੀਤੀ ਸ਼ਰਮ ਫੜ ਕੇ ਬਾਹਾਂ ਤੋਂ ਮਾਵਾਂ ਧੀਆਂ ਨੂੰ ਮਾਰੇ ਧੱਕੇ ਕੱਢੀਆਂ ਘਰੋਂ ਬਾਹਰ ਇਹ ਅਸੀਂ ਨਹੀਂ ਕਹਿੰਦੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਆਖਿਰ ਕੀ ਆ ਪੂਰਾ ਮਾਮਲਾ ਇਸ ਤੇ ਵੀ ਪਾਵਾਂਗੇ ਚਾਨਣਾ ਸਭ ਤੋਂ ਪਹਿਲਾਂ ਦੇਖਾਂਗੇ ਸਹੁਰੇ ਪਰਿਵਾਰ ਦੀ ਨੂੰਹ ਦੇ ਉੱਤੇ ਢਾਏ ਕਹਿਰ ਦੀਆਂ ਤਸਵੀਰਾਂ

ਮਾਮਲਾ ਅੰਮ੍ਰਿਤਸਰ ਦੇ ਨਿਉ ਸ਼ਹੀਦ ਉਧਮ ਸਿੰਘ ਨਗਰ ਦਾ ਹੈ ਜਿਥੇ ਕਿ ਪਤੀ ਵਲੋ ਆਪਣੀ ਪਤਨੀ ਤੇ ਉਪਰ ਪਹਿਲਾ ਤਾਂ ਪੂਰੀ ਤਸਦਦ ਢਾਹੀ ਸੋਨੇ ਦੀ ਗਹਿਣਿਆ ਦੀ ਮੰਗ ਕਰਦਿਆ ਪਹਿਲਾ ਆਪਣੀ ਘਰਵਾਲੀ ਦੀ ਕੁਟਮਾਰ ਕੀਤੀ ਅਤੇ ਫਿਰ ਦੰਦਾ ਨਾਲ ਉਗਲੀਆ ਤੇ ਕਟ ਕੇ ਮੁੰਦਰੀਆਂ ਵੀ ਲਾਹ ਲਈਆ ਪਰ ਫਿਰ ਵੀ ਮਨ ਨਹੀ ਭਰਿਆ ਤਾਂ ਉਸਨੂੰ ਘਸੀਟ ਦੀਆ ਹੋਇਆ ਘਰੋ ਬਾਹਰ ਕਢ ਦਿਤਾ ਜਿਸ ਦਾ ਤਮਾਸ਼ਾ ਸਾਰੇ ਮੁਹਲੇ ਨੇ ਵੇਖਿਆਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਹਰਪ੍ਰੀਤ ਕੌਰ ਅਤੇ ਉਸਦੇ ਮਾਪਿਆ ਨੇ ਦਸਿਆ ਕਿ ਉਹਨਾ ਆਪਣੀ ਧੀ ਦਾ ਵਿਆਹ ਛੇ ਸਾਲ ਪਹਿਲਾ ਹੋਇਆ ਤੇ ਹਰ ਵਾਰ ਉਸਦੀ ਕੁੱਟਮਾਰ ਦਾਜ ਦਹੇਜ ਪਿੱਛੇ ਕੀਤੀ ਗਈ

ਉਥੇ ਹੀ ਥਾਣਾ ਬੀ ਡਿਵੀਜ਼ਨ ਦੇ ਅਧਿਕਾਰੀ ਸ਼ਿਵ ਦਰਸ਼ਣ ਸਿੰਘ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਕਿਹਾ ਇੱਕ ਲੜਕੀ ਹਰਪ੍ਰੀਤ ਕੌਰ ਨੇ ਸ਼ਿਕਾਇਤ ਦਾ ਜ਼ਿਕਰ ਆਈ ਹੈ ਕਿ ਉਸਦੇ ਘਰ ਵਾਲੇ ਨੂੰ ਮਾਰ ਕੁੱਟ ਕੀਤੀ ਹੈ। ਉਸ ਦ ਮੈਡੀਕਲ ਕਰਵਾਇਆ ਗਿਆ ਹੈ ਮੈਡੀਕਲ ਰਿਪੋਰਟ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪਤਾ ਨਹੀਂ ਹੋਰ ਕਿੰਨੀਆਂ ਕੁ ਸਾਡੀਆਂ ਪੰਜਾਬ ਦੀਆਂ ਧੀਆਂ ਹੋਣਗੀਆਂ ਜਿਹੜੀਆਂ ਲਗਾਤਾਰ ਸਹੁਰਿਆਂ ਦੀ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਨੇ ਜਦੋਂ ਧੀ ਦੇ ਮਾਪਿਆਂ ਨੇ ਆਪਣਾ ਸਭ ਕੁਝ ਜਵਾਈ ਨੂੰ ਦੇ ਦਿੱਤਾ ਆਪਣੇ ਪੁੱਤਾਂ ਵਾਂਗ ਪਾਲੀ ਧੀ ਦੇ ਦਿੱਤੀ ਫਿਰ ਵੀ ਦਾਜ ਦੇ ਲੋਭੀਆਂ ਦਾ ਢਿੱਡ ਨਹੀਂ ਭਰਦਾਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *