35000 ਹਜਾਰ ਰੇਟ ਪੈਸਿਆ ਦੀ ਲੋੜ ਹੈ ਤਾ ਕਰਕੇ ਗੱਡੀ ਜਵਾ ਸਸਤੀ ਵਿਕਾਊ ,…. !

Uncategorized


ਦੋਸਤੋ ਆਪਾਂ ਸਭ ਤੋਂ ਪਹਿਲੀ ਗੱਡੀ ਕਾਲੇ ਰੰਗ ਦੀ ਸਕਾਰਪੀਓ ਦੀ ਗੱਲ ਕਰਾਂਗੇ। ਇਹ ਗੱਡੀ ਦੋ ਹਜ਼ਾਰ 18 ਮਾਡਲ ਹੈ। ਇਹ ਗੱਡੀ ਕੁੱਲ 78000 ਕਿਲੋਮੀਟਰ ਚੱਲੀ ਹੋਈ ਹੈ। ਇਸ ਗੱਡੀ ਦੀ ਮਾਲਕ ਨੇ ਡਿਮਾਂਡ ਸਾਡੇ ਚੌਦਾਂ ਲੱਖ ਰੁਪਏ ਮੰਗਿਆ ਹੈ।

ਇਹ ਗੱਡੀ ਅੰਮ੍ਰਿਤਸਰ ਖੜੀ ਹੈ। ਇਹ ਗੱਡੀ ਦੂਜੇ ਨਾਮ ਹੈ। ਇਸ ਗੱਡੀ ਦੇ ਨਵੇਂ ਟਾਇਰ ਹਨ। ਤੇ ਇਸ ਗੱਡੀ ਦੇ ਟਾਇਰਾਂ ਚ ਅਲਾਏ ਲੱਗੇ ਹੋਏ ਹਨ। ਅਤੇ ਇਸ ਗੱਡੀ ਦੇ ਮਾਲਕ ਦੇ ਰੇਟ ਬਾਰੇ ਕਿਹਾ ਹੈ ਮੌਕੇ ਤੇ ਘੱਟ ਵਾਧਾ ਕੀਤਾ ਜਾ ਸਕਦਾ ਹੈ।

ਇਹ ਗੱਡੀ ਟੋਪ ਮਾਡਲ ਹੈ।ਅਗਲੀ ਗੱਡੀ ਹੰਡਾ ਸਿਟੀ ਹੈ। ਇਹ ਗੱਡੀ ਬਹੁਤ ਵਧੀਆ ਹੈ ਇਹ ਗੱਡੀ 2009 ਮਾਡਲ ਹੈ। ਇਸ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਏ ਲੱਗੇ ਹੋਏ ਹਨ। ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਜਾਵੇਗੀ।

ਇਸ ਗੱਡੀ ਦੀ ਐਨਓਸੀ ਮਿਲ ਜਾਵੇਗੀ।70 ਤੋਂ 75% ਟਾਇਰਾਂ ਦੀ ਕੰਡੀਸ਼ਨ ਪਈ ਹੈ। ਇਸ ਗੱਡੀ ਦੀ ਮਾਲਕ ਨੇ ਇੱਕ 70 ਡਿਮਾਂਡ ਲਾ ਕੇ ਭੇਜੀ ਹੈ। ਤੇ ਗੱਡੀ ਦੇ ਮਾਲਕ ਨੇ ਆਖਿਆ ਹੈ ਮੌਕੇ ਤੇ ਰੇਟ ਦੇ ਵਿੱਚ ਘੱਟਾ ਵਾਧਾ ਹੋ ਜਾਵੇਗਾ।

ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *