ਮਸਕਟ ‘ਚ ਫਸੀ 3 ਬੱਚਿਆਂ ਦੀ ਮਾਂ ਪੁੱਜੀ ਪੰਜਾਬ ਵਾਪਿਸ, ਪਿੰਡ ਦੇ ਮੁੰਡਿਆਂ ਨੇ ਪੈਸੇ ਇਕੱਠੇ ਕਰਕੇ ਕਰਵਾਈ ਟਿਕਟ

Uncategorized

ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਡੀ ਪੰਜਾਬ ਦੀ ਨੌਜਵਾਨੀ ਲਗਾਤਾਰ ਬਾਹਰ ਦਾ ਰੁੱਖ ਕਰ ਰਹੀ ਹੈ। ਪਰ ਬਾਹਰ ਦਾ ਰੁੱਖ ਕਰਦੇ ਸਮੇਂ ਉਹ ਕਈ ਵਾਰ ਅਜਿਹੇ ਠੱਗ ਇਹ ਜੈਂਟਾਂ ਦੇ ਧੱਕੇ ਚੜ ਜਾਂਦੇ ਨੇ ਕਿ ਉੱਥੇ ਜਾ ਕੇ ਰੋਟੀ ਤੋਂ ਵੀ ਲਾਲੇ ਪੈ ਜਾਂਦੇ ਨੇ ਅਤੇ ਕਹਿੰਦੇ ਕਿਤੇ ਹੋਰ ਨੇ ਅਤੇ ਭੇਜ ਕਿਤੇ ਹੋਰ ਦਿੱਤੇ ਜਾਂਦੇ ਨੇ ਅਤੇ ਫਿਰ ਜਦੋਂ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤਾਂ ਫਿਰ ਉਹਨਾਂ ਤੇ ਅੱਤਿਆਚਾਰ ਕੀਤਾ ਜਾਂਦਾ ਮਾਰ ਕੁਟਾਈ ਕੀਤੀ ਜਾਂਦੀ ਹੈ।

ਤਾਜਾ ਮਾਮਲਾ ਹਲਕਾ ਅਜਨਾਲਾ ਦੇ ਪਿੰਡ ਸਹਿਸਰਾ ਕਲਾਂ ਤੋਂ ਸਾਹਮਣੇ ਆਇਆ ਜਿੱਥੇ ਦੀ ਰਹਿਣ ਵਾਲੀ ਪਲਵਿੰਦਰ ਕੌਰ ਰੋਜੀ ਰੋਟੀ ਦੀ ਖਾਤਰ ਘਰ ਨੂੰ ਵਧੀਆ ਬਣਾਉਣ ਦੇ ਸੁਪਨੇ ਲੈ ਕੇ ਬੱਚਿਆਂ ਦੀ ਪੜ੍ਹਾਈ ਦੀ ਖਾਤਰ ਦੁਬਈ ਜਾਣਾ ਸੀ ਉਸਨੇ ਪਰ ਜੈਂਟ ਵੱਲੋਂ ਉਸ ਨੂੰ ਦੁਬਈ ਦੀ ਜਗ੍ਹਾ ਮਸਕਟ ਦੇ ਉਵਾਨ ਇਲਾਕੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਸ ਨੂੰ ਰੋਟੀ ਤੱਕ ਵੀ ਨਹੀਂ ਦਿੱਤੀ ਜਾਂਦੀ ਸੀ। ਪਿੰਡ ਵਾਸ ਦੀ ਮਦਦ ਨਾਲ ਉਸਨੂੰ ਵਾਪਸ ਲਿਆਂਦਾ ਗਿਆ। ਤੇ ਆ ਕੇ ਮੀਡੀਏ ਦੇ ਸਾਹਮਣੇ ਹੋਸ਼ ਉਡਾਊ ਖਲਾਸੀ ਕੀਤੇ

ਪਿੰਡ ਦੇ ਨੌਜਵਾਨ ਤਜਵਿੰਦਰ ਰੰਧਾਵਾ ਜੋ ਕਿ ਹੈਲਪਿੰਗ ਹੈਂਡ ਸੰਸਥਾ ਵੱਲੋਂ ਅਤੇ ਪਿੰਡ ਦੇ ਨੌਜਵਾਨ ਉਸ ਦੀ ਮਦਦ ਲਈ ਏਜੈਂਟ ਰਾਜ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਿੰਡ ਵਾਸੀਆਂ ਵਲੋਂ ਪਲਿੰਦਰ ਕੌਰ ਨਾਲ ਗੱਲਬਾਤ ਕੀਤੀ ਫਿਰ ਪਿੰਡ ਵਾਸੀਆਂ ਨੇ ਇੱਥੋਂ ਟਿਕਟ ਦਾ ਇੰਤਜਾਮ ਕਰਕੇ ਪਲਵਿੰਦਰ ਕੌਰ ਨੂੰ ਵਾਪਸ ਪੰਜਾਬ ਲਿਆਂਦਾਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਨੂੰ ਦੇਸ਼ ਵਿਦੇਸ਼ ਵਿੱਚ ਭੇਜਣ ਦੇ ਨਾਮ ਤੇ ਇਹ ਠੱਗੀ ਹੋਈ ਹੋਵੇ ਅਕਸਰ ਹੀ ਏਜੈਂਟਾਂ ਦੇ ਵੱਲੋਂ ਚੰਦ ਪੈਸਿਆਂ ਦੇ ਵਾਸਤੇ ਧੋਖਾ ਧੜੀ ਕੀਤੀ ਜਾਂਦੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *