ਰੋਂ.ਦੇ ਹੋਏ ਬੰਦੇ ਨੂੰ ਵੀ ਹੱਸਣ ਲਾ ਦਿੰਦਾ ਪਿੰਡ ਦਾ ਇਹ ਨੌਜਵਾਨ, ਦੇਖੋ ਕਿਵੇਂ ਕਾਰਟੂਨਾਂ ਦੀਆਂ ਕੱਢਦਾ ਆਵਾਜ਼ਾਂ

Uncategorized

ਦਮਨਦੀਪ ਨੇ ਦੱਸਿਆ ਕਿ ਬਚਪਨ ਵਿੱਚ ਉਸਦੇ ਮਾਤਾ ਪਿਤਾ ਦੀ ਮੌ ਤ ਹੋ ਗਈ ਸੀ । ਉਸਨੇ ਦੱਸਿਆ ਕਿ ਉਸਦਾ ਪਿਓ ਨਸ਼ਾ ਕਰਨ ਦਾ ਆਦੀ ਸੀ। ਸੋ, ਗਰੀਬੀ ਦੇ ਚੱਲਦਿਆਂ ਉਸਦੀ ਦਾਦੀ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਪਾਲ਼ਿਆ। ਹੁਣ ਕੁਝ ਦਿਨ ਪਹਿਲਾਂ ਉਸਦੀ ਦਾਦੀ ਵੀ ਉਸਦਾ ਸਾਥ ਛੱਡ ਇਸ ਦੁਨੀਆ ਤੋ ਰੁਖ਼ਸਤ ਹੋ ਗਈ। ਉਸਨੇ ਦੱਸਿਆ ਕਿ ਹੁਣ ਚਾਚਾ ਚਾਚੀ ਦੇ ਰਹਿਮੋ ਕਰਮ ਤੇ ਜ਼ਿੰਦਗੀ ਬਸਰ ਕਰ ਰਿਹਾ ਹੈ। ਦਮਨ ਨੇ ਦੱਸਿਆ ਕਿ ਉਸਨੂੰ ਸ਼ੁਰੂ ਤੋਂ ਹੀ ਵੱਡੇ ਬਣਨ ਦਾ ਸੁਪਨਾ ਸੀ।

ਉਸਨੇ ਸੋਸ਼ਲ ਮੀਡੀਆ ’ਤੇ ਬਲੌਗਰ ਸੌਰਵ ਜੋਸ਼ੀ ਨੂੰ ਡਾਈਮੰਡ ਪਲੇਅ ਬਟਨ ਮਿਲਣ ਤੋਂ ਪ੍ਰੇਰਿਤ ਹੋ ਇਹ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਪਤਾ ਚੱਲਿਆ ਸੀ ਕਿ ਉਸਦੀ ਕੀਮਤ ਕਰੋੜਾਂ ਰੁਪਏ ਹੁੰਦੀ ਹੈ। ਬਾਅਦ ਵਿੱਚ ਪਤਾ ਚੱਲਿਆ ਕਿ ਡਾਈਮੰਡ ਪਲੇਅ ਬਟਨ ਹਾਸਲ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਸੋ, ਉਸ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਹੋਲੀ ਹੋਲੀ ਆਪਣੇ ਵੀਡੀਓ ਯੂ ਟਿਊਬ ਤੇ ਆਪਣਾ ਚੈਨਲ ਬਣਾ ਕੇ ਪਾਉਣ ਲੱਗ ਪਿਆ ਦਮਨ ਨੇ ਦੱਸਿਆ ਕਿ ਉਸਦੇ ਘਰ ਦੇ ਹਲਾਤ ਇੰਨੇ ਮਾੜੇ ਹਨ

ਕਿ ਉਹ ਵੀਡੀਓ ਤਿਆਰ ਕਰਨ ਲਈ ਇੱਕ ਚੰਗਾ ਮੋਬਾਈਲ ਫੋਨ ਤੱਕ ਨਹੀਂ ਲੈ ਸਕਦਾ,ਕੈਮਰਾ ਅਤੇ ਸਟੂਡੀਓ ਬਹੁਤ ਦੂਰ ਦੀ ਗੱਲ ਹੈ। ਉਸਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਸਦੀ ਦਾਦੀ ਨੇ ਤਿੰਨ ਸਾਲ ਪਹਿਲਾਂ ਉਸਨੂੰ ਮੋਬਾਈਲ ਫੋਨ ਲੈ ਕੇ ਦਿੱਤਾ ਸੀ ਜਿਸ ਦੀ ਕਾਫੀ ਖ਼ਸਤਾ ਹਾਲਤ ਹੈ ਬੜੀ ਮੁਸ਼ਕਲ ਨਾਲ ਉਹ ਉਸ ਤੇ ਵੀਡੀਓ ਤਿਆਰ ਕਰਦਾ ਹੈ। ਦਮਨ ਕਿਹਾ ਕਿ ਉਸ ਕੋਲ ਵਧੀਆ ਕੁਆਲਟੀ ਮੋਬਾਈਲ ਫੋਨ ਹੋਵੇ ਤਾਂ ਉਹ ਹੋਰ ਬਿਹਤਰ ਵੀਡੀਓ ਤਿਆਰ ਕਰ ਸਕਦਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ  ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *