35 ਹਜਾਰ ਰੇਟ ਸਿਰਫ ਮੋਕੇ ਤੇ ਰੇਟ ਹੋਰ ਵੀ ਘੱਟ ਹੋਜੂਗਾ ਬਹੁਤ ਹੀ ਸਸਤੀ ਗੱਡੀ !

Uncategorized


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਪਹਿਲੀ ਗੱਡੀ ਅਲਟੋ ਦੀ ਗੱਲ ਕਰਾਂਗੇ। ਇਹ ਗੱਡੀ 2010 ਮਾਡਲ ਹੈ। ਇਸ ਗੱਡੀ ਦਾ ਮਾਲਕ ਨੇ ਰੇਟ 85,000 ਮੰਗਿਆ ਹੈ। ਇਸ ਗੱਡੀ ਦੇ ਮਾਲਕ ਦਾ ਏਰੀਆ ਬਾਘਾ ਪੁਰਾਣਾ ਹੈ।

ਇਹ ਗੱਡੀ ਮਾਲਕ ਦੇ ਘਰੇ ਖੜੀ ਹੈ। ਗੱਡੀ ਦੇ ਟਾਇਰਾਂ ਦੀ ਕੰਡੀਸ਼ਨ 80 ਤੋਂ 85% ਪਈ ਹੈ। ਇਸ ਗੱਡੀ ਦਾ ਕਲਰ ਸਿਲਵਰ ਹੈ। ਗੱਡੀ ਬਾਘਾ ਪੁਰਾਣੇ ਖੜੀ ਹੈ ਜੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਜਾਂ ਗੱਡੀ ਦੇਖਣੀ ਹੋਵੇ ਉੱਥੇ ਜਾ ਕੇ ਦੇਖ ਸਕਦਾ ਹੈ।ਅਗਲੀ ਗੱਡੀ ਬਰਨਾ ਫਲੂਟਿਕ ਹੈ।

ਇਸ ਗੱਡੀ ਦਾ ਰੰਗ ਬਹੁਤ ਵਧੀਆ ਹੈ। ਇਹ ਗੱਡੀ ਨਾ ਕਿਸੇ ਪਾਸਿਓਂ ਐਕਸੀਡੈਂਟ ਹੋਈ ਹੈ। ਤਾਂ ਇਹ ਗੱਡੀ ਕਿਸੇ ਪਾਸਿਓਂ ਲੱਗੀ ਹੋਈ ਹੈ ਨਾ ਇਹ ਗੱਡੀ ਕਿਸੇ ਪਾਸਿਓ ਡੈਮੇਜ ਹੋਈ ਹੈ। ਇਹ ਗੱਡੀ 2014 ਮਾਡਲ ਹੈ। ਇਸ ਗੱਡੀ ਦੀ ਮਾਲਕ ਨੇ ਡਿਮਾਂਡ 4,80,000 ਲਾ ਕੇ ਭੇਜੀ ਹੈ।

ਇਸ ਗੱਡੀ ਦੇ ਮਾਲਕ ਦਾ ਏਰੀਆ ਕਠੂਆ ਹੈ। ਗੱਡੀ ਦੇ ਨਵੇਂ ਟਾਇਰ ਹਨ। ਦੋਸਤੋ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *