ਡਾਂਸਰ ਜੱਟੀ Simar Sandhu ਨੇ ਰੱਖੀ ਜੁਰਤ ਅੱਜ ਕੈਨੇਡਾ ਅਮ-ਰੀਕਾ ਤੱਕ ਹੋ ਰਹੇ ਨੇ ਚਰਚੇ ,….. !

Uncategorized


ਸਿੱਧੂ ਮੂਸੇ ਵਾਲੇ ਵਾਂਗ ਰੱਖੀ ਸੀ ਡਾਂਸਰ ਕੁੜੀ ਨੇ ਜੂਰਤ। ਇਸੇ ਕਰਕੇ ਅੱਜ ਹੋ ਰਹੇ ਨੇ ਕੈਨੇਡਾ ਅਮਰੀਕਾ ਤੱਕ ਚਰਚੇ ਸਿਮਰ ਸੰਧੂ ਨੂੰ ਕੱਲ ਪੱਤਰਕਾਰ ਨੇ ਵੋਟ ਕਾਸਟ ਦੇ ਵਿੱਚ ਸਵਾਲ ਕੀਤਾ ਕਿ ਤੁਹਾਨੂੰ ਸਾਰਿਆਂ ਨੇ ਬਾਈਕਾਟ ਕਰਤਾ ਹੁਣ ਤੁਹਾਡਾ ਕੰਮ ਨਹੀਂ ਚੱਲਣਾ ਤਾਂ ਅੱਗੋਂ ਸਿਮਰ

ਸੰਧੂ ਨੇ ਕਿਹਾ ਕਿ ਬਾਈਕਾਟ ਲੋਕਾਂ ਨੇ ਕੀਤਾ ਰੱਬ ਨੇ ਥੋੜਾ ਕੀਤਾ।ਜਿੱਦਣ ਰੱਬ ਬਾਈਕਾਟ ਕਰੇਗਾ।ਉਸ ਦਿਨ ਅਸੀਂ ਆਪੇ ਚੱਲ ਜਾਵੇਗੇ ਐਵੇਂ ਦੇ ਸਿੱਧੂ ਮੂਸੇ ਵਾਲੇ ਦਾ ਗਾਣਾ ਸੀ ਕਿ ਮੇਰੇ ਕੱਪੜੇ ਜੋ ਨਾ ਕਰੀ ਮੈਂ ਬੰਦੂਕ ਵਰਗੀ ਆਂ ਤੇ ਲੋਕਾਂ ਨੇ ਮੂਸੇ ਵਾਲੇ ਦੇ ਉਸ ਗਾਣੇ ਦਾ ਬੜਾ ਵਿਰੋਧ ਕੀਤਾ ਸੀ

ਪਰ ਸਿਮਰ ਸੰਧੂ ਤਾਂ ਬੰਦੂਕ ਵਰਗੀ ਨਿਕਲੀ ਤੇ ਇਹੋ ਜਿਹੀਆਂ ਕੁੜੀਆਂ ਤੇ ਮੂਸੇ ਵਾਲੇ ਨੇ ਉਹ ਗਾਣਾ ਲਿਖਿਆ ਸੀ ਤੇ।ਇਸ ਕੁੜੀ ਤੇ ਉਸ ਗਾਣੇ ਦੀਆਂ ਸਾਰੀਆਂ ਲਾਈਨਾਂ ਢੁੱਕਦੀਆਂ ਨੇ ਬੜੇ ਲੰਬੇ ਸਮੇਂ ਤੋਂ ਆਏ ਦਿਨ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ।ਅਸੀਂ ਕਿਸੇ ਵੀਡੀਓ ਚ ਕੋਈ ਮੁੰਡਾ ਡਾਂਸਰ ਨੂੰ ਨੰਬਰ ਫੜਾ ਦਿੰਦਾ ਸੀ।ਕਿਸੇ ਵੀਡੀਓ ਚ ਕੋਈ ਬੁੱਢੇ ਠੇਠਰ ਸ਼ਰਾਬ ਪੀ ਕੇ ਜੱਫੀਆਂ ਪਾਉਂਦਾ ਸੀ।

ਕੁੜੀਆਂ ਨੂੰ ਸਟੇਜਾਂ ਤੇ ਉਹਨਾਂ ਸਾਰਿਆਂ ਨੂੰ ਇਹ ਸੜਕੀ ਜੱਟੀ ਨੇ ਵਖਤ ਪਾਇਆ ਹੋਇਆ ਤੇ ਅੱਗੋਂ ਐਵੇਂ ਦਾ ਕੰਮ ਕਰਨ ਵਾਲੇ ਲੋਕ ਹਜ਼ਾਰ ਵਾਰ ਸੋਚਣਗੇ। ਸਿਮਰ ਸੰਧੂ ਨੇ ਵੀ ਕਿਹਾ ਸੀ ਕਿ ਇਹ ਸਟੈਂਡ ਮੈਂ ਉਹਨਾਂ ਕੁੜੀਆਂ ਲਈ ਲਿਆ। ਜਿਨਾਂ ਨੂੰ ਸਟੇਜ ਦੇ ਲੋਕ ਮਾੜਾ ਚੰਗਾ ਬੋਲਦੇ ਨੇ

ਜੱਫੀਆਂ ਪਾਉਂਦੇ ਨੇ ਜਾਂ ਇਹ ਸੋਚਦੇ ਨੇ ਵੀ ਅਸੀਂ ਪੈਸੇ ਦੇ ਕੇ ਇਹਨਾਂ ਨੂੰ ਖਰੀਦ ਲਿਆ।ਉਹਨਾਂ ਲਈ ਮੈਂ ਸਟੈਂਡ ਲਿਆ ਤੇ ਆਉਣ ਵਾਲੇ ਸਮੇਂ ਚ ਇਹਨਾਂ ਨਤੀਜਾ ਵੇਖਣ ਨੂੰ ਮਿਲੇਗਾ ਲੋਕ ਉਹਦੀ ਇਹਨਾਂ ਹਰਕਤਾਂ ਤੋਂ ਬਾਅਦ ਜੋ ਆਉਣਗੇ ਤੇ ਸਟੇਜ ਤੇ ਨੱਚਣ ਵਾਲੀ ਹ ਕੁੜੀਆਂ ਦੀ

ਰਿਸਪੈਕਟ ਕਰਿਆ ਕਰਨਗੇ।ਸਿਮਰ ਸੰਧੂ ਦੀਆਂ ਗੱਲਾਂ ਸਹੀ ਲੱਗੀਆਂ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੋ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *