ਧੀਆਂ ਭੈਣਾਂ ਨਾਲ ਅਸ਼.ਲੀਲ ਹਰਕਤਾਂ ਕਰਨ ’ਤੇ ਦਿਤੀ ਸਜ਼ਾ ,ਵੀਡੀਉ ਬਣਾ ਕੇ ਪੂਰੇ ਬਾਜ਼ਾਰ ’ਚ ਕੱਢਿਆ ਜ.ਲੂਸ

Uncategorized

ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਵੋਗੇ ਕਿ ਇਹ ਵਿਅਕਤੀ ਦੇ ਛਿੱਤਰਾਂ ਦਾ ਹਾਰ ਪਾਕੇ ਅਤੇ ਮੂੰਹ ਤੇ ਕਾਲਖ ਮਲ ਕੇ ਸ਼ਰੇਆਮ ਬਾਜ਼ਾਰ ਵਿੱਚ ਇਸ ਨੂੰ ਕਿਉਂ ਘੁਮਾਇਆ ਜਾ ਰਿਹਾ। ਕਿਉਂਕਿ ਇਸ ਵਿਅਕਤੀ ਦੀਆਂ ਹਰਕਤਾਂ ਹੀ ਇਸ ਤਰ੍ਹਾਂ ਦੀਆਂ ਹਨ ਕਿ ਆਖਿਰਕਾਰ ਮਹੱਲਾ ਨਿਵਾਸੀਆਂ ਵੱਲੋਂ ਤੰਗ ਆ ਕੇ ਇਸ ਨੂੰ ਸਾਰੇ ਬਾਜ਼ਾਰ ਵਿੱਚ ਦੀ ਘੁਮਾਇਆ ਗਿਆ। ਮਹੱਲਾ ਵਾਸੀਆਂ ਦੇ ਆਰੋਪ ਹਨ ਕੀ ਮਨੋਜ ਕੁਮਾਰ ਮੌਜਾ ਮਹੱਲਾ ਵਾਸੀਆਂ ਦੀ ਹਰ ਇੱਕ ਔਰਤ ਅਤੇ ਬੱਚੀ ਨੂੰ ਅਸ਼ਲੀਲ ਹਰਕਤਾਂ ਤੇ ਗਾਲੀ ਗਲੋਚ ਵੀ ਕਰਦਾ ਸੀ

ਜਿਸ ਕਰਕੇ ਮਹੱਲਾ ਵਾਸੀਆਂ ਨੇ ਇਹ ਖੌਫਨਾਕ ਕਦਮ ਚੁੱਕਿਆ। ਮਨੋਜ ਕੁਮਾਰ ਮੌਜਾ ਦੀ ਭੈਣ ਗੀਤਾ ਰਾਣੀ ਨੇ ਕਿਹਾ ਕਿ ਮੇਰਾ ਭਰਾ ਅਕਸਰ ਹੀ ਔਰਤਾਂ ਤੋਂ ਇਲਾਵਾ ਅਤੇ ਸਾਡੇ ਬੱਚਿਆਂ ਨੂੰ ਵੀ ਗਲਤ ਕਮੈਂਟ ਕਰਦਾ ਸੀ। ਜਿਸ ਕਰਕੇ ਸਾਰਿਆਂ ਨੇ ਮੂੰਹ ਕਾਲਾ ਕਰਕੇ ਇਸ ਦੇ ਜੁੱਤੀਆਂ ਦਾ ਹਾਰ ਪਾ ਕੇ ਇਸ ਨੂੰ ਸ਼ਰੇਆਮ ਬਾਜ਼ਾਰ ਵਿੱਚ ਘੁਮਾਇਆ ਗਿਆ ਤਾਂ ਜੋ ਇਹ ਆਪਣੀਆਂ ਹਰਕਤਾਂ ਤੋਂ ਬਾਜ ਆ ਸਕੇ। ਮੁਹੱਲਾ ਨਿਵਾਸੀ ਔਰਤ ਅਤੇ

ਲੜਕੀ ਨੇ ਕਿਹਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਇਹ ਜੋ ਹਰਕਤਾਂ ਕਰਦਾ ਹੈ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਨੂੰ ਕਈ ਵਾਰੀ ਸਮਝਾਇਆ ਗਿਆ ਪਰ ਜਦੋਂ ਇਹ ਨਾ ਸਮਝਿਆ ਅਖੀਰ ਵਿੱਚ ਸਾਨੂੰ ਇਹ ਕਦਮ ਚੁੱਕਨਾ ਪਿਆ, ਇਹ ਹਰ ਇੱਕ ਔਰਤ ਨੂੰ ਗੰਦੇ ਗੰਦੇ ਇਸ਼ਾਰੇ ਕਰਦਾ ਅਤੇ ਲੋਕਾਂ ਦੇ ਕੋਠੇ ਟੱਪਦਾ ਹੈ ਅਤੇ ਸ਼ਰਾਬ ਦੇ ਨਾਲ ਨਾਲ ਜੂਆ ਵੀ ਇਥੇ ਮਹੱਲੇ ਵਿੱਚ ਖੇਡਦਾ ਹੈ। ਇਹ ਸਭ ਨੂੰ ਗਾਲੀ ਗਲੋਚ ਅਤੇ ਅਸ਼ਲੀਲ ਹਰਕਤਾਂ ਕਰਦਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *