ਸਿਰਫ ਗੇਮ ਖੇਡਣ ‘ਤੇ ਹਰ ਹਫਤੇ ਮਿਲਣਗੇ 3.5 ਲੱਖ ਘਰ ਬੈਠੇ ਬਣ ਜਾਓਗੇ ਦਿਨਾਂ ‘ਚ ਕਰੋੜਪਤੀ

Uncategorized

ਦੁਨੀਆ ਵਿਚ ਤੁਸੀਂ ਇਕ ਤੋਂ ਇਕ ਅਜੀਬੋ ਗਰੀਬ ਜੌਬ ਸੁਣੀਆਂ ਹੋਣਗੀਆਂ ਪਰ ਇਹ ਨੌਕਰੀ ਜ਼ਬਰਦਸਤ ਹੈ। ਜੇਕਰ ਤੁਹਾਨੂੰ ਗੇਮ ਖੇਡਣ ਦਾ ਸ਼ੌਕ ਹੈ ਤਾਂ ਤੁਹਾਡੇ ਲਈ ਸਭ ਤੋਂ ਚੰਗੀ ਨੌਕਰੀ ਤੇ ਸੈਲਰੀ ਦੀ ਤਾਂ ਪੁੱਛੇ ਹੀ ਨਾ। ਹਰ ਹਫਤੇ 3.5 ਲੱਖ ਰੁਪਏ ਮਿਲਣਗੇ। ਕੰਮ ਸਿਰਫ ਇੰਨਾ ਹੈ ਕਿ ਤੁਹਾਨੂੰ ਦਫਤਰ ਵਿਚ ਆ ਕੇ ਸਿਰਫ ਗੇਮ ਖੇਡਣਾ ਹੈ ਤੇ ਉਹ ਵੀ ਹਫਤੇ ਵਿਚ ਸਿਰਫ ਚਾਰ ਦਿਨ। ਪੂਰਾ ਦਿਨ ਵੀ ਨਹੀਂ ਖੇਡਿਆ, ਸਿਰਫ 4 ਘੰਟੇ ਤੁਹਾਨੂੰ ਗੇਮ ਖੇਡਣ ਲਈ ਬਿਤਾਉਣਾ ਹੋਵੇਗਾ।

ਗਲੋਬਲ ਟਾਏ ਤੇ ਐਂਟਰਟੇਨਮੈਂਟ ਕੰਪਨੀ ਮੈਟਲ ਆਪਣੇ ਪਹਿਲੇ ਚੀਫ ਯੂਐੱਨਓ ਪਲੇਅਰ ਦੀ ਭਾਲ ਕਰ ਰਹੀ ਹੈ। ਇਸ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜੇਕਰ ਤੁਸੀਂ ਯੂਐੱਨਓ ਪ੍ਰੇਮੀ ਹੋ ਤਾਂ ਤੁਹਾਡੇ ਲਈ ਸੁਨਿਹਰੀ ਮੌਕਾ ਹੋਵੇਗਾ। ਕੰਮ ਸਿਰਫ ਇੰਨਾ ਹੋਵੇਗਾ ਕਿ ਤੁਹਾਨੂੰ ਯੂਐੱਨਓ ਕਵਾਟਰੋ ਖੇਡਣਾ ਹੋਵੇਗਾ ਤੇ ਪ੍ਰਸ਼ੰਸਕਾਂ ਨੂੰ ਇਸ ਦੇ ਨਿਯਮਾਂ ਬਾਰੇ ਦੱਸਣਾ ਹੋਵੇਗਾ। ਇਸ ਲਈ ਕੰਪਨੀ ਹਰ ਹਫਤੇ 4444 ਡਾਲਰ ਦਾ ਭੁਗਤਾਨ ਕਰੇਗੀ ਜੋ ਵੀ ਇਸ ਲਈ ਚੁਣਿਆ ਜਾਵੇਗਾ ਉਹ ਨਿਊਯਾਰਕ ਦੇ ਪੀਅਰ 17 ਦਫਤਰ ਤੋਂ ਕੰਮ ਕਰੇਗਾ।

ਕੰਪਨੀ ਨੇ ਇਸ ਅਹੁਦੇ ਲਈ ਕੁਝ ਯੋਗਤਾਵਾਂ ਤੈਅ ਕੀਤੀਆਂ ਹਨ ਜਿਵੇਂ ਸ਼ਖਸ ਦਾ ਵਿਵਹਾਰ ਮਿਲਣਸਾਰ ਹੋਣਾ ਚਾਹੀਦਾ ਹੈ ਤੇ ਸਭ ਤੋਂ ਖਾਸ ਗੱਲ ਉਸ ਨੂੰ ਨਾ ਸਿਰਫ ਯੂਐੱਨਓ ਆਉਣਾ ਚਾਹੀਦਾ ਹੈ ਸਗੋਂ ਜਨੂੰਨ ਦੀ ਹੱਤਦ ਤੱਕ ਲਗਾਅ ਵੀ ਹੋਣਾ ਚਾਹੀਦਾ ਹੈ। ਇਸ ਦੌਰਾਨ ਉਸ ਨੂੰ ਕਈ ਅਜਨਬੀ ਲੋਕਾਂ ਨਾਲ ਸੰਪਰਕ ਕਰਨਾ ਹੋਵੇਗਾ। ਉਨ੍ਹਾਂ ਨੂੰ ਗੇਮ ਖੇਡਣ ਲਈ ਬੁਲਾਉਣਾ ਹੋਵੇਗਾ ਤੇ ਨਿਯਮ ਸਮਝਾਉਣੇ ਹੋਣਗੇ।ਮੈਟਲ ਦੇ ਉਪ ਪ੍ਰਧਾਨ ਤੇ ਲਾਸ ਏਂਜਲਸ ਵਿਚ ਖੇਡਾਂ ਦੇ ਮੁਖੀ ਰੇ ਏੇਡਲਰ ਵੱਲੋਂ ਪ੍ਰੈੱਸ ਰਿਲੀਜ਼ ਜਾਰੀ ਕੀਤੀ ਗਈ ਹੈ। ਉੁਨ੍ਹਾਂ ਕਿਹਾ ਕਿ ਅਸੀਂ ਯੂਐੱਨਓ ਨਾਲ ਲੋਕਾਂ ਨੂੰ ਲਗਾਤਾਰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤਹਿਤ ਇਹ ਨਵੀਂ ਪਹਿਲ ਕੀਤੀ ਗਈ ਹੈ। ਇਸ ਬਾਰੇ ਅਸੀਂ ਕੁਝ ਨਵਾਂ ਕਰਨ ਜਾ ਰਹੇ ਹਾਂ ਤੇ ਉਮੀਦ ਹੈ ਕਿ ਲੋਕਾਂ ਨੂੰ ਪਸੰਦ ਆਏਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *