ਬੱਚ ਕੇ ਰਹੋ ਅਜਿਹੇ ਬੰਦਿਆਂ ਤੋਂ ਕਿਤੇ ਤੁਹਾਡੇ ਘਰ ਵੜ੍ਹਕੇ ਐਵੇਂ ਨਾ ਕਰ ਦੇਣ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਇਹ ਤਸਵੀਰਾਂ ਲੁਧਿਆਣਾ ਦੇ ਸੈਕਟਰ 40 ਦੀਆਂ ਜੋ ਕੀ ਥਾਣਾ ਮੋਤੀ ਨਰਗ ਦੇ ਅਧੀਨ ਪੈਂਦਾ ਐ ਜਿੱਥੋਂ ਦੇ ਏਸ ਘਰ ਵਿੱਚ ਰਹਿਣ ਵਾਲੇ ਵਿਅਕਤੀ ਨੇ ਸ਼ਹਿਰ ਚ ਹੋ ਰਹੀ ਫਲੈਟਾਂ ‘ਤੇ ਨਾਜਾਇਜ਼ ਕਬਜ਼ਿਆਂ ਖਿਲ਼ਾਫ ਆਵਾਜ਼ ਬਲੁੰਦ ਕੀਤੀ ਐ ,ਮਹਿੰਦਰ ਸਿੰਘ ਉਸ ਨੇ ਇਹ ਫਲੈਟ ਕਾਨੂੰਨੀ ਤੌਰ ‘ਤੇ ਲੈ ਲਿਆ ਹੈ ਉਸ ਦੇ ਇਲਾਕੇ ਵਿੱਚ 40 ਤੋਂ ਵੱਧ ਫਲੈਟ ਹਨ ਜਿਨ੍ਹਾਂ ’ਤੇ ਗਲਾਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਜਿਸਦੇ ਖਿਲ਼ਾਫ ਮਹਿੰਦਰ ਸਿੰਘ ਨੂੰ ਆਵਾਜ਼ ਬਲੁੰਦ ਕਰਨੀ ਐਨੀ ਮਹਿੰਗੀ ਪੈ ਜਾਵੇਗੀ ਉਸਨੇ ਕਦੇ ਸੁਪਨੇ ਵਿੱਚ

ਵੀ ਨਹੀਂ ਸੋਚਿਆ ਹੋਵੇਗਾ,ਮਹਿੰਦਰ ਸਿੰਘ ਦੇ ਘਰ ਵਿੱਚ ਵੜ੍ਹਕੇ ਬੰਦਿਆਂ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਦੀ ਵੀਡੀਓ ਤੁਹਾਨੂੰ ਅਸੀ ਸਾਫ ਤੌਰ ਤੇ ਨਹੀਂ ਦਿਖਾ ਸਕਦੇ ਪਰ ਮਹਿੰਦਰ ਸਿੰਘ ਨੇ ਜੋ ਆਪਣੇ ਮੂੰਹੋ ਦੱਸਿਆ ਉਹ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ, ਪੀੜਤ ਮਹਿੰਦਰ ਸਿੰਘ ਦਾ ਕਹਿਣਾ ਐ ਕੀ ਪੁਲਿਸ ਏਸ ਮਾਮਲੇ ਦੇ ਵਿੱਚ ਟਾਲ ਮਟੋਲ ਕਰ ਰਹੀ ਐ ਹਲੇ ਤੱਕ ਪੁਲਿਸ ਨੇ ਕੋਈ ਢੁਕਵੀ ਕਾਰਵਾਈ ਨਹੀਂ ਕੀਤੀ,ਜਦੋਂ ਮੀਡੀਆ ਨੇ ਏਸ ਮਾਮਲੇ ਬਾਬਤ ਥਾਣਾ ਮੋਤੀ ਨਗਰ ਦੇ ਐਸ.ਐਚਓ ਸੱਤਵੰਤ ਸਿੰਘ ਬੈਂਸ ਹੋਰਾਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕੀ ਮੈਂ ਵੀ ਆਈ ਪੀ ਡਿਉਟੀ ਤੇ ਵਿਅਸਤ ਹਾਂ ਬਾਕੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਪਰ ਹਲੇ ਤੱਕ ਤਾਂ ਪੀੜਤ ਥਾਣੇ ਦੇ ਚੱਕਰ ਕੱਟ ਰਿਹਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *