ਰਿਟਾਇਰਡ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਕਰਨ ਲੱਗਿਆ ਨਾਜਾਇਜ਼ ਕੰਮ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓਸਾਂਝੀ ਕਰਨ ਜਾਂ ਰਹੇ ਹੈ

ਰੋਪੜ ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਬਾਈਪਾਸ ਵਾਲੇ ਮੋੜ ਤੇਇੱਕ ਵਿਅਕਤੀ ਵੱਲੋਂ ਨਜਾਇਜ਼ ਸਕੂਟਰ ਸਟੈਂਡ ਚਲਾਇਆ ਜਾ ਰਿਹਾ ਹੈ, ਆਰੋਪੀ ਨੇ ਬਕਾਇਦਾ “ਗੁਰੂ ਨਾਨਕ ਮੋਟਰਸਾਈਕਲ ਅਤੇ ਸਕੂਟਰ ਸਟੈਂਡ ” ਦੇ ਨਾਮ ਵਾਲੀ ਪਰਚੀਆਂ ਛਪਵਾਈਆਂ ਹੋਈਆਂ ਹਨ ਅਤੇ ਉਥੇ ਵਾਹਣ ਖੜਾਣ ਵਾਲੇ ਲੋਕਾਂ ਦੀ ਪਰਚੀ ਕੱਟ ਰਿਹਾ ਹੈ। ਅਤੇ ਉਕਤ ਵਿਅਕਤੀ ਦੱਸਦਾ ਹੈ ਕਿ ਉਸ ਨੇ ਪੀਡਬਲਡੀ ਵਿਭਾਗ ਕੋਲੋਂ ਠੇਕਾ ਲਿਆ ਹੋਇਆ ਹੈ। ਜਦੋਂ ਲੋਕਾਂ ਨੇ ਨਿਊਜ਼ 18 ਤੱਕ ਪਹੁੰਚ ਕੀਤੀ ਤਾਂ ਨਿਊ 18 ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸਨੂੰ ਵਿਭਾਗ ਨੇ ਕੋਈ ਠੇਕਾ ਨਹੀਂ ਦਿੱਤਾ ਅਤੇ ਉਹ ਨਜਾਇਜ਼ ਤੌਰ ਤੇ ਲੋਕਾਂ ਕੋਲੋਂ ਵਸੂਲੀ ਕਰ ਰਿਹਾ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਲਗਾਤਾਰ ਪਰਚੀਆਂ ਕੱਟ ਕੇ ਲੋਕਾਂ ਕੋਲੋਂ ਪੈਸੇ ਵਸੂਲ ਕਰ ਰਿਹਾ ਹੈ ਅਤੇ ਉਹ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਹੈ। ਖ਼ਬਰ ਦੌਰਾਨ ਉਸਨੇ ਕੈਮਰੇ ਸਾਹਮਣੇ ਬੋਲਦਿਆਂ ਕਿਹਾ ਕਿ “ਜੋ ਮਰਜ਼ੀ ਕਰ ਲਓ” ਦੀ ਧਮਕੀ ਵੀ ਦਿੰਦਾ ਹੈ। ਮੌਕੇ ਦੇ ਉੱਪਰ ਆਰੋਪੀ ਕੋਲ ਸ਼ਰਾਬ ਵੀ ਹੈ, ਜੌ ਕੈਮਰੇ ਦੇ ਵਿੱਚ ਕੈਦ ਹੋਇਆ ਹੈ। ਧਮਕੀ ਦੇਣ ਤੋਂ ਬਾਅਦ ਜਦੋਂ ਨਿਊਜ 18 ਪੱਤਰਕਾਰ ਨੇ ਪੁਲਿਸ ਨੂੰ ਇਤਲਾਅ ਦਿੱਤੀ ਤਾਂ ਪੁਲਿਸ ਉਸ ਨੂੰ ਮੌਕੇ ਤੋਂ ਚੱਕ ਕੇ ਲੈ ਗਈ, ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *