ਮੁੰਡੇ ਹਸਪਤਾਲ ਦੇ ਬਾਥਰੂਮ ਚ ਕਾਰ ਰਿਹਾ ਸੀ ਗੰਦਾ ਕੰਮ ਬਣਾ ਲਈ ਕਿਸੇ ਨੇ ਵੀਡੀਓ ਕਰਤੀ ਵਾਇਰਲ !

Uncategorized


ਦਰਅਸਲ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਸ਼ੁਕਰਵਾਰ ਨੂੰ ਕੁਝ ਨੌਜਵਾਨ ਜਿਹੜੇ ਆ ਉਹ ਪਹੁੰਚਦੇ ਆ ਦਵਾਈ ਲੈਣ ਵਾਸਤੇ ਡਾਕਟਰ ਸਾਹਿਬ ਦੇ ਕਹਿਣ ਅਨੁਸਾਰ ਇਹ ਮੈਡੀਕਲ ਏਡਲੈਂਡ ਪਹੁੰਚੇ ਸੀ ਭਾਵ ਕਿ ਇਹਨਾਂ ਨੇ ਕਿਤੇ ਲੜਾਈ ਝਗੜਾ ਕੀਤਾ ਹੋਏਗਾ।

ਉਸ ਤੋਂ ਬਾਅਦ ਇਹ ਜਿਹੜਾ ਆਪਣਾ ਮੁਲਾਜ਼ਿਮ ਕਰਾਉਣ ਉੱਥੇ ਆਏ ਹੋਣਗੇ ਪਰ ਜਦੋਂ ਇਹਨਾਂ ਨੌਜਵਾਨਾਂ ਦਾ ਦਾਅ ਲੱਗਾ ਇਹ ਵਾਸ਼ਰੂਮ ਚ ਵੜ ਗਏ ਤੇ ਉੱਥੇ ਜਾ ਕੇ ਇਹ ਨਸ਼ਾ ਕਰਨ ਲੱਗ ਪਏ ਜਿਹਦੀਆਂ ਫਿਰ ਤਸਵੀਰਾਂ ਵੀ ਵਾਇਰਲ ਹੋਈਆਂ।

ਜਦੋਂ ਬਹੁਤ ਦੇਰ ਤੱਕ ਇਹ ਨੌਜਵਾਨ ਵਾਸ਼ਰੂਮ ਚੋਂ ਬਾਹਰ ਨਹੀਂ ਨਿਕਲੇ ਤਾਂ ਉਸ ਦੌਰਾਨ ਫਿਰ ਸਿਕਿਉਰਟੀ ਨੂੰ ਦੱਸਿਆ ਗਿਆ ਕਿ ਨੌਜਵਾਨ ਜਿਹੜੇ ਆ ਉਹ ਵਾਸ਼ਰੂਮ ਦੇ ਵਿੱਚ ਗਏ ਹੋਏ ਆ ਕਾਫੀ ਦੇਰ ਤੋਂ ਅੰਦਰ ਬੈਠੇ ਹੋਏ ਆ ਬਾਹਰ ਨਹੀਂ ਆ ਰਹੇ ਤੁਸੀਂ ਦੇਖੋ ਕੀ ਗੱਲ ਹੈ।

ਕਿਉਂਕਿ ਇਹ ਸਾਰੇ ਨੌਜਵਾਨ ਉਹ ਸੀ ਜਿਨਾਂ ਦਾ ਕਿਤੇ ਝਗੜਾ ਹੋਇਆ ਸੀਗਾ ਫਿਰ ਜਦੋਂ ਇੱਕ ਸ਼ਖਸ ਨੇ ਇਹਦਾ ਵੀਡੀਓ ਬਣਾਇਆ ਜਦੋਂ ਉਹਨੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਨੌਜਵਾਨ ਜਿਹੜੇ ਇੱਕ ਪਾਸੇ ਆਪਣਾ ਇਲਾਜ ਕਰਾਉਣ ਆਏ ਨੇ।

ਕਿਤੇ ਇਹਨਾਂ ਦਾ ਲੜਾਈ ਝਗੜਾ ਹੋਇਆ ਇਹ ਤਾਂ ਉਲਟਾ ਹੋਰ ਨਸ਼ਾ ਕਰਦੇ ਪਏ ਆ ਇਸ ਸਬੰਧੀ ਪੁਲਿਸ ਨੂੰ ਜਿਹੜਾ ਇਤਲਾਹ ਵੀ ਕਰ ਦਿੱਤੀ ਗਈ ਕਿ ਕੁਝ ਨੌਜਵਾਨ ਜਿਹੜੇ ਆ ਉਹ ਮੈਡੀਕਲ ਲੀਗਲ ਏਡ ਲੈਣ ਆਏ ਆ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *