ਵਿਆਹ ਦੇ ਜੋੜੇ ‘ਚ ਪ੍ਰੀਖਿਆ ਦੇਣ University ਪਹੁੰਚੀ ਲਾੜੀ, ਸਹੁਰੇ ਪਰਿਵਾਰ ਨੇ ਕੀਤੀ ਲਾੜੀ ਦੀ ਪੂਰੀ ਸਪੋਰਟ

Uncategorized

ਉੱਤਰ ਪ੍ਰਦੇਸ਼ ਦੀ ਝਾਂਸੀ ਯੂਨੀਵਰਸਿਟੀ ‘ਚ ਵਿਆਹ ਦੇ ਕੁਝ ਸਮੇਂ ਬਾਅਦ ਲਾੜੀ ਪ੍ਰੀਖਿਆ ਹਾਲ ‘ਚ ਪੇਪਰ ਦੇਣ ਪਹੁੰਚ ਗਈ। ਲਾੜੀ ਨੂੰ ਪੇਪਰ ਸੈਂਟਰ ‘ਚ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ। ਲਾੜੀ ਦੇ ਭਰਾ ਅਤੇ ਦਿਓਰ ਉਸ ਨੂੰ ਪ੍ਰੀਖਿਆ ਸੈਂਟਰ ਤੱਕ ਲੈ ਕੇ ਆਏ ਸਨ। ਮਿਲੀ ਜਾਣਕਾਰੀ ਅਨੁਸਾਰ ਲਾੜੀ ਨੇ ਆਪਣੇ ਸਹੁਰੇ ਪੱਖ ‘ਚ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਗੱਲ ਕੀਤੀ ਹੈ। ਇਸ ‘ਤੇ ਉਹ ਲੋਕ ਰਾਜ਼ੀ ਹੋ ਗਏ ਅਤੇ ਵਿਆਹ ਦੇ ਤੁਰੰਤ ਬਾਅਦ

ਪ੍ਰੀਖਿਆ ਦੇਣ ਭੇਜ ਦਿੱਤਾ। ਲਾੜੀ ਦੇ ਇਸ ਫ਼ੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।ਦੱਸਣਯੋਗ ਹੈ ਕਿ ਵਿਆਹ ਦੇ ਜੋੜੇ ‘ਚ ਪ੍ਰੀਖਿਆ ਦੇਣ ਆਈ ਖੁਸ਼ਬੂ ਰਾਜਪੂਤ ਝਾਂਸੀ ਦੀ ਬੁੰਦੇਲਖੰਡ ਯੂਨੀਵਰਸਿਟੀ ‘ਚ ਪੋਸਟ ਗਰੈਜੂਏਟ ਦੀ ਵਿਦਿਆਰਥਣ ਹੈ। ਵਿਆਹ ਦੇ ਦੂਜੇ ਦਿਨ ਸਵੇਰੇ ਵਿਦਾਈ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਪ੍ਰੀਖਿਆ ਦੇਣ ਦੀ ਗੱਲ ਕਹੀ। ਜਿਸ ‘ਤੇ ਉਨ੍ਹਾਂ ਨੇ ਮੁੰਡੇ ਵਾਲਿਆਂ ਨੂੰ ਖੁਸ਼ਬੂ ਦੀ ਇੱਛਾ ਬਾਰੇ ਗੱਲ ਕੀਤੀ।

ਖੁਸ਼ਬੂ ਦੇ ਇਸ ਕਦਮ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਉੱਥੇ ਹੀ ਪ੍ਰੀਖਿਆ ਤੋਂ ਬਾਅਦ ਵਾਪਸ ਆਈ ਖੁਸ਼ਬੂ ਦੇ ਵਿਆਹ ਨਾਲ ਜੁੜੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਉਸ ਦੀ ਵਿਦਾਈ ਕੀਤੀ ਗਈ। ਇਸ ‘ਤੇ ਖੁਸ਼ਬੂ ਦਾ ਕਹਿਣਾ ਹੈ ਕਿ ਵਿਆਹ ਦੀਆਂ ਰਸਮਾਂ ‘ਚ 2 ਘੰਟਿਆਂ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ ਪਰ ਪ੍ਰੀਖਿਆ ਦੁਬਾਰਾ ਨਹੀਂ ਆ ਸਕਦੀ। ਮੇਰੇ ਘਰਵਾਲੇ ਇਹ ਗੱਲ ਸਮਝਦੇ ਸਨ, ਉਨ੍ਹਾਂ ਨੇ ਪੂਰੀ ਸਪੋਰਟ ਕੀਤੀ। ਵਿਆਹ ਤੋਂ ਬਾਅਦ ਵੀ ਖੁਸ਼ਬੂ ਨੇ ਪੜ੍ਹਾਈ ਜਾਰੀ ਰੱਖਣ ਦੀ ਗੱਲ ਕਹੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *