ਅਜਿਹੇ ਲੋਕਾਂ ਤੋਂ ਚੀਜ਼ ਲੈਕੇ ਖਾਣੀ ਪੈ ਸਕਦੀ ਮਹਿੰਗੀ ਅੱਜ ਹੀ ਕਰੋ ਗੌਰ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਸਰਦੀਆਂ ਵਿੱਚ ਸ਼ੁੱਧ ਦੇਸੀ ਸ਼ਹਿਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਮਿਲਾਵਟੀ ਸ਼ਹਿਦ ਮਿਲ ਜਾਵੇ ਤਾਂ ਇਹ ਬਹੁਤ ਘਾਤਕ ਸਾਬਤ ਹੋ ਸਕਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮਿਲਾਵਟੀ ਸ਼ੁੱਧ ਦੇਸੀ ਸ਼ਹਿਦ ਮਾਛੀਵਾੜਾ ਦੀਆਂ ਝੁੱਗੀਆਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਮਾਛੀਵਾੜਾ ਦੀਆਂ ਝੁੱਗੀਆਂ ਵਿੱਚ ਰਹਿੰਦੇ ਬਾਹਰਲੇ ਰਾਜਾਂ ਤੋਂ ਆਏ ਕੁਝ ਲੋਕ ਜੋ ਪਿੰਡਾਂ ਵਿੱਚ ਜਾ ਕੇ ਸ਼ੁੱਧ ਦੇਸੀ ਸ਼ਹਿਦ ਵੇਚਦੇ ਹਨ, ਅੱਜ ਜਦੋਂ ਲੋਕਾਂ ਨੇ ਇਨ੍ਹਾਂ ਨੂੰ ਇਸ ਮਿਲਾਵਟੀ ਸ਼ਹਿਦ ਸਮੇਤ ਫੜਿਆ ਤਾਂ ਉਨ੍ਹਾਂ ਦਾ ਭਾਂਡਾ ਟੁੱਟ ਗਿਆ।

ਸ਼ਹਿਦ ਖਰੀਦ ਰਹੇ ਇਕ ਨੌਜਵਾਨ ਨੂੰ ਸ਼ੱਕ ਹੋਇਆ ਕਿ ਇਸ ਵਿਚ ਮਿਲਾਵਟ ਹੈ, ਇਸ ਲਈ ਉਹ ਤੁਰੰਤ ਇਸ ਨੂੰ ਜਾਂਚ ਲਈ ਸਰਹਿੰਦ ਨਹਿਰ ਦੇ ਕੰਢੇ ਸ਼ੁੱਧ ਸ਼ਹਿਦ ਵੇਚਣ ਵਾਲੇ ਮਧੂ ਮੱਖੀ ਪਾਲਕ ਕੋਲ ਲੈ ਗਿਆ। ਇਹ ਸ਼ੁੱਧ ਸ਼ਹਿਦ ਬੇਹੱਦ ਮਿਲਾਵਟੀ ਨਿਕਲਿਆ ਕਿਉਂਕਿ ਜਦੋਂ ਲੋਕਾਂ ਨੇ ਇਸ ਸ਼ਹਿਦ ਨੂੰ ਵੇਚਣ ਵਾਲੇ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਕਿ ਇਸ ਵਿੱਚ ਕੀ ਮਿਲਾਵਟ ਹੈ। ਸ਼ਹਿਦ ਵੇਚਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ 5 ਲੀਟਰ ਸ਼ਹਿਦ ਵੇਚ ਰਿਹਾ ਸੀ।

ਉਹ ਇਸ ਮਿਲਾਵਟੀ ਸ਼ਹਿਦ ਨੂੰ ਮਾਛੀਵਾੜਾ ਦੀਆਂ ਝੁੱਗੀਆਂ ਵਿੱਚ ਰੋਜ਼ਾਨਾ ਤਿਆਰ ਕਰਦੇ ਹਨ ਅਤੇ ਫਿਰ ਇਸ ਨੂੰ ਸ਼ੁੱਧ ਦੇਸੀ ਸ਼ਹਿਦ ਵਜੋਂ ਪਿੰਡਾਂ ਵਿੱਚ ਵੇਚਦੇ ਹਨ। ਪੱਤਰਕਾਰਾਂ ਨੇ ਮਾਛੀਵਾੜਾ ਦੀਆਂ ਝੁੱਗੀਆਂ ਦਾ ਵੀ ਦੌਰਾ ਕੀਤਾ ਜਿੱਥੇ ਮਿਲਾਵਟੀ ਸ਼ਹਿਦ ਤਿਆਰ ਕੀਤਾ ਜਾ ਰਿਹਾ ਸੀ ਅਤੇ ਕਰੀਬ 7 ਲੀਟਰ ਸ਼ਹਿਦ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਇਸ ਮਿਲਾਵਟੀ ਸ਼ਹਿਦ ਵੇਚਣ ਵਾਲੇ ਨੂੰ ਫੜਨ ਵਾਲੇ ਲੋਕਾਂ ਨੇ ਵੀ ਸਾਰਾ ਸ਼ਹਿਦ ਨਸ਼ਟ ਕਰ ਦਿੱਤਾ ਅਤੇ ਮੁੜ ਅਜਿਹਾ ਮਿਲਾਵਟੀ ਸ਼ਹਿਦ ਨਾ ਵੇਚਣ ਤੋਂ ਤੋਬਾ ਕਰਨ ‘ਤੇ ਹੀ ਉਸ ਨੂੰ ਛੱਡ ਦਿੱਤਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *