ਭਾਨੇ ਸਿੱਧੂ ਤੋਂ ਬਾਅਦ ਆਹ ਮੁੰਡਿਆਂ ਨੇ ਦਿਖਾਈ ਦਲੇਰੀ

Uncategorized

ਵੀਡੀਓ ਦੇ ਵਿੱਚ ਇਹ ਨੌਜਵਾਨ ਹੰਗਾਮਾ ਕਰਦੇ ਹੋਏ ਨਜ਼ਰ ਆ ਰਹੇ ਹਨ ਇਨ੍ਹਾਂ ਦੇ ਹੰਗਾਮੇ ਦਾ ਕਾਰਨ ਸੁਣ ਤੁਸੀ ਹੈਰਾਨ ਹੋ ਜਾਂਵੋਗੇ ਕੀ ਭਲਾਂ ਰਾਤ ਦੇ 9 10 ਵਜੇ ਲੋਕਾਂ ਦੇ ਸੌਂਣ ਦਾ ਸਮਾਂ ਹੁੰਦਾ ਅਜਿਹਾ ਇਨ੍ਹਾਂ ਨੌਜਵਾਨ ਕਿਹੜੀ ਬਾਂਹ ਬੇਲਣੇ ਚ ਆਈ ਸੀ ਜੋ ਰਾਤ ਨੂੰ ਇਨ੍ਹਾਂ ਨੂੰ ਹੰਗਾਮਾ ਕਰਨਾ ਪਿਆ ,ਵੀਡੀਓ ਨੂੰ ਬਿਨ੍ਹਾਂ ਸਕਿਪ ਕੀਤੇ ਸੁਣ ਸਾਰੀ ਗੱਲਬਾਤ ਨਹੀਂ ਤਾਂ ਤੁਸੀ ਕਿਸੇ ਏਜੰਟ ਦਾ ਸ਼ਿਕਾਰ ਹੋ ਸਕਦੇ ਹੋ, ਏਸ ਮੌਕੇ ਨੌਜਵਾਨਾਂ ਨੇ ਇਕ ਏਜੰਟ ਤੇ ਠੱਗੀ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ

ਐਨੇ ਨੂੰ ਜਲੰਧਰ ਦੇ ਥਾਣਾ ਨੰਬਰ 7 ਦੀ ਪੁਲਿਸ ਉਸਨੂੰ ਫੜ੍ਹਕੇ ਲੈਜਾਂਦੀ ਐ ਜਦੋਂ ਪੱਤਰਕਾਰਾਂ ਨੇ ਮਾਮਾਲੇ ਨੂੰ ਜਾਨਣ ਲਈਨ ਥਾਣੇ ਦਾ ਬੂਹਾ ਖੜ੍ਹਕਾਇਆ ਤਾਂ ਮੁਲਾਜ਼ਮਾਂ ਨੇ ਦਰਵਾਜ਼ਾ ਬੰਦ ਕਰ ਲਿਆ,ਬੜੀ ਜੱਦੋ ਜਹਿਦ ਦੋ ਬਾਅਦ ਪੱਤਰਕਾਰਾਂ ਨੇ ਥਾਣੇ ਦਾ ਦਰਵਾਜ਼ਾ ਖੁਲਵਾਕੇ ਥਾਣੇਦਾਰ ਨਾਲ ਜੋ ਗੱਲਬਾਤ ਕੀਤੀ ਉਹ ਸੁਣੋ,ਏਸ ਮੌਕੇ ਥਾਣੇਦਾਰ ਨੇ ਕਿਹਾ ਕੀ ਮੈਂ ਡਿਉਟੀ ਅਫਸਰ ਹਾਂ ਅਤੇ ਫੜ੍ਹੇ ਗਏ ਬੰਦੇ ਦਾ ਇਲਾਕਾ ਥਾਣਾ ਨੰਬਰ 6 ਅਧੀਨ

ਪੈਂਦਾ ਜਿਸ ਕਾਰਨ ਉਨ੍ਹਾਂ ਨੂੰ ਸੌਂਪ ਦਿੱਤਾ,ਜਦੋਂ ਥਾਣਾ ਨੰਬਰ 6 ਦੇ ਐਸ.ਐਚ.ਓ ਬਲਵਿੰਦਰ ਸਿੰਘ ਹੌਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਫੜ੍ਹੇ ਬੰਦੇ ਦਾ ਨਾਮ ਸਾਗਰ ਹੈ ਜੋ ਕਿ ਏਜੰਟ ਦਾ ਕੋਈ ਕਰੀਬੀ ਐ ਪਰ ਉਸਦੇ ਖਿਲਾਫ ਸਾਡੇ ਕੋਲ ਕੋਈ ਸ਼ਕਾਇਤ ਨਹੀਂ ਜਿਸ ਕਾਰਨ ਪੁੱਛ ਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਤੇ,ਨੌਜਵਾਨਾਂ ਦੇ ਮਾਮਲੇ ਦੀ ਜਾਂਚ ਉਚ ਅਧਿਕਾਰੀ ਦੇ ਧਿਆਨ ਵਿੱਚ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

Leave a Reply

Your email address will not be published. Required fields are marked *