ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਹੁਣ ਇਸੇ ਦੇ ਨਾਲ ਹੀ ਜੁੜੇ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੁੜੀ ਦੇ ਵੱਲੋਂ ਵਿਦੇਸ਼ ਦੇ ਵਿੱਚ ਜਾ ਕੇ ਆਪਣੇ ਸਹੁਰੇ ਪਰਿਵਾਰ ਨੂੰ ਧੋਖਾ ਦੇ ਦਿੱਤਾ ਗਿਆ ਹੈ ਜਿੱਥੇ
ਕਿ ਇੱਥੇ ਮੁੰਡੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕੁੜੀ ਦੇ ਉੱਪਰ ਬਹੁਤ ਸਾਰਾ ਖਰਚਾ ਕੀਤਾ ਗਿਆ ਉਸ ਦੀ ਪੜ੍ਹਾਈ ਦਾ ਖਰਚਾ ਇਹਨਾਂ ਦੇ ਵੱਲੋਂ ਕੀਤਾ ਗਿਆ ਤੇ ਉਸ ਤੇ ਵਿਦੇਸ਼ ਜਾਣ ਦਾ ਖਰਚਾ ਵੀ ਇਹਨਾਂ ਦੇ ਵੱਲੋਂ ਕੀਤਾ ਗਿਆ ਪਰ ਵਿਦੇਸ਼ ਜਾ ਕੇ ਉਸ
ਕੁੜੀ ਦੇ ਵੱਲੋਂ ਇਹਨਾਂ ਦੇ ਮੁੰਡੇ ਨੂੰ ਉਥੋਂ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਇਹਨਾਂ ਦੇ ਨੰਬਰ ਵੀ ਬਲੋਕ ਦੇ ਵਿੱਚ ਪਾ ਦਿੱਤੇ ਗਏ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਇਨਸਾਫ ਦੇ ਮੰਗ ਕੀਤੀ ਜਾ ਰਹੀ ਹੈ ਤੇ ਇਸ ਕੁੜੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ।