ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਹੁਣ ਇਸ ਦੇ ਨਾਲ ਹੀ ਜੁੜੀ ਹੋਈ ਕਬੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਥੇ ਕੁਝ ਔਰਤਾਂ ਦੇ ਵੱਲੋਂ ਇੱਕ ਔਰਤ ਤੇ ਪੈਸੇ ਕੱਢੇ ਗਏ ਹਨ ਜਿਸ ਦੀ ਕਿ ਵੀਡੀਓ ਵਾਇਰਲ ਹੋ ਰਹੀ ਹੈ ਅੱਜ ਕੱਲ ਰਸਤੇ ਦੇ ਵਿੱਚ ਜਾਂਦੀ ਆ ਔਰਤਾਂ ਦੇ ਨਾਲ
ਬਹੁਤ ਸਾਰੀਆਂ ਠੱਗੀਆਂ ਅਤੇ ਲੁੱਟਾ ਖੋਹਾਂ ਹੁੰਦੀਆਂ ਹਨ ਇਸ ਦੇ ਨਾਲ ਹੀ ਜੁੜੀ ਹੋਈ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਔਰਤਾਂ ਦੇ ਵੱਲੋਂ ਇਕੱਠੇ ਹੋ ਕੇ ਇੱਕ ਔਰਤ ਦੇ ਪਰਸ ਦੇ ਵਿੱਚੋਂ ਪੈਸੇ ਕੱਢੇ ਗਏ ਹਨ ਪਰ ਇਸ ਔਰਤ ਨੂੰ ਇਸ ਬਾਰੇ ਪਤਾ ਲੱਗਿਆ
ਤਾਂ ਉਸ ਦੇ ਵੱਲੋਂ ਰੌਲਾ ਪਾਉਣ ਤੇ ਇਹਨਾਂ ਔਰਤਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ।